FacebookTwitterg+Mail

...ਤਾਂ ਇਸ ਦਿਨ ਨੂੰ ਹੋਵੇਗੀ ਫਿਲਮ 'ਅਤਿਥੀ ਇਨ ਲੰਡਨ' ਰਿਲੀਜ਼

atithi in london
01 January, 2017 04:08:21 PM
ਮੁੰਬਈ— ਅਜੇ ਦੇਵਗਨ, ਪਰੇਸ਼ ਰਾਵਲ ਸਟਾਰਰ ਫਿਲਮ 'ਅਤਿਥੀ ਤੁਮ ਕਬ ਜਾਓਗੇ' ਦਾ ਸੀਕੁਅਲ 'ਅਤਿਥੀ ਇਨ ਲੰਡਨ' 5 ਮਈ 2017 ਨੂੰ ਰਿਲੀਜ਼ ਹੋਵੇਗੀ। ਪਰੇਸ਼ ਰਾਵਲ ਨਾਲ 'ਪਿਆਰ ਕਾ ਪੰਚਨਾਮਾ' ਦੇ ਅਭਿਨੇਤਾ ਕਾਰਤਿਕ ਆਰੀਅਨ ਫਿਲਮ 'ਚ ਮੁੱਖ ਭੂਮਿਕਾ ਨਿਭਾਅ ਰਹੇ ਹਨ।
ਫਿਲਮ ਦੀ ਸ਼ੂਟਿੰਗ ਲੰਡਨ 'ਚ ਹੋਈ ਹੈ ਤੇ ਫਿਲਮ 'ਚ ਅਜੇ ਦੇਵਗਨ ਦੀ ਗੈਸਟ ਅਪੀਅਰੈਂਸ ਹੈ। ਫਿਲਮ ਨੂੰ ਕੁਮਾਰ ਮੰਗਤ ਪਾਠਕ ਤੇ ਅਭਿਸ਼ੇਕ ਪਾਠਕ ਨੇ ਪ੍ਰੋਡਿਊਸ ਕੀਤਾ ਹੈ। ਕਾਰਤਿਕ ਨੇ ਟਵੀਟ ਕਰਕੇ ਫਿਲਮ ਦੀ ਰਿਲੀਜ਼ ਡੇਟ ਦਾ ਖੁਲਾਸਾ ਕੀਤਾ ਹੈ।

Tags: ਕਾਰਤਿਕ ਆਰੀਅਨ Kartik Aaryan ਪਰੇਸ਼ ਰਾਵਲ Paresh Rawal ਅਜੇ ਦੇਵਗਨ Ajay Devgan ਅਤਿਥੀ ਇਨ ਲੰਡਨ Atithi In London