FacebookTwitterg+Mail

ਰਣਵੀਰ ਸਿੰਘ ਦੇ ਇਨ੍ਹਾਂ ਬੇਹੁਦਾ ਸਵਾਲਾਂ 'ਤੇ ਵਾਣੀ ਦਾ ਇਹ ਸੀ 'Reaction'

    1/5
10 December, 2016 02:22:50 PM
ਮੁੰਬਈ—ਫਿਲਮ 'ਬੇਫਿਕਰੇ' 'ਚ ਰਣਵੀਰ ਸਿੰਘ ਅਤੇ ਵਾਣੀ ਨੇ ਪਹਿਲੀ ਵਾਰ ਇਕੱਠੇ ਸਕ੍ਰੀਨ ਸ਼ੇਅਰ ਕੀਤੀ ਹੈ ਪਰ ਪਬਲਿਕ ਨੇ ਦੋਵਾਂ ਦੀ ਸਪਾਰਕਿੰਗ ਕੈਮਿਸਟਰੀ ਨੂੰ ਕਾਫੀ ਪਸੰਦ ਕੀਤਾ ਹੈ। ਗਾਣੇ, ਪੋਸਟਰ ਇੱਥੇ ਤੱਕ ਕੀ ਫਿਲਮ 'ਚ ਦੋਵਾਂ ਦਰਸ਼ਕਾਂ ਨੂੰ ਕਾਫੀ ਹੌਟ ਲੱਗ ਰਹੇ ਹਨ ਪਰ ਗੱਲ ਜੇਕਰ ਦੋਵਾਂ ਦੀ ਕੈਮਿਸਟਰੀ ਆਫ ਕੈਮਰਾ ਕੈਮਿਸਟਰੀ ਦੀ ਕਰੀਏ ਤਾਂ ਇਹ ਹੌਟ ਘੱਟ ਅਤੇ ਮਜ਼ਾਕਿਆ ਜ਼ਿਆਦਾ ਨਜ਼ਰ ਆਏ। ਦੋਵਾਂ ਨੇ ਭਾਵੇਂ ਹੀ ਆਪਣੇ ਕਿਸਿੰਗ ਸੀਨਜ਼ ਨਾਲ ਸੁਰਖੀਆਂ ਬਟੋਰੀਆ ਪਰ ਹਰ ਸੀਨਜ਼ ਤੋਂ ਬਾਅਦ ਕੈਮਰਾ ਔਫ 'ਤੇ ਰਣਬੀਰ ਵਾਣੀ 'ਤੇ ਅਸ਼ਲੀਲ ਮਜ਼ਾਕ ਕਰਦੇ ਹਨ। ਜਿਵੇ ਰਣਵੀਰ ਸਿੰਘ ਵਾਣੀ ਨੂੰ ਕਹਿੰਦੇ ਹਨ, '' '' ਜਿਸ ਨੂੰ ਸੁਣ ਕੇ ਵਾਣੀ ਅਤੇ ਟੀਮ ਦੇ ਪੂਰੀ ਮੈਂਬਰਜ਼ ਹੱਸ ਹੱਸ ਕੇ ਲੋਟ-ਪੋਟ ਹੋ ਜਾਂਦੀ ਸੀ। ਰਣਵੀਰ ਵਾਣੀ ਨੂੰ ਤੰਗ ਕਰਨ 'ਚ ਕੋਈ ਮੌਕਾ ਨਹੀਂ ਛੱਡਦੇ ਸਨ।
ਫਿਲਮ 'ਚ ਇਕ ਸੀਨ 'ਚ ਰਣਵੀਰ ਰੈੱਡ ਕਲਰ ਦੇ ਅੰਡਰਵਿਯਰ 'ਚ ਨਜ਼ਰ ਆ ਰਹੇ ਹਨ। ਜਿਸ ਨੇ ਪਬਲਿਕ ਦਾ ਕਾਫੀ ਧਿਆਨ ਖਿੱਚਿਆ। ਦੱਸਣਾ ਚਾਹੁੰਦੇ ਹਾਂ ਕਿ ਰਣਵੀਰ ਜਦੋਂ ਇਸ ਅੰਡਰਵਿਯਰ 'ਚ ਸ਼ੂਟਿੰਗ ਕਰ ਰਹੇ ਸਨ, ਜਦੋ ਉਹ ਕਾਫੀ ਬੋਲਡ ਅਤੇ ਬਿੰਦਾਸ ਰਹੇ। ਉਨ੍ਹਾਂ ਨੂੰ ਸੇਮੀ ਨਿਊਡ ਹੋਣ 'ਤੇ ਇਤਰਾਜ਼ ਨਹੀਂ ਸੀ। ਬਲਕਿ ਰਣਵੀਰ ਤਾਂ ਕੈਮਰਾ ਔਫ ਹੋਣ ਤੋਂ ਬਾਅਦ ਵੀ ਅੰਡਰਵਿਯਰ 'ਚ ਘੁੰਮਦੇ ਰਹਿੰਦੇ ਸਨ। ਰਣਵੀਰ ਦਾ ਇਹ ਬਿੰਦਾਸਪਨ ਟੀਮ ਦੇ ਮੈਂਬਰ ਨੂੰ ਕਾਫੀ ਪਸੰਦ ਆਇਆ।
ਫਿਲਮ ਦੀ ਸ਼ੂਟਿੰਗ ਪੈਰਿਸ 'ਚ ਹੋਈ ਸੀ। ਇੱਥੇ 50 ਦਿਨਾਂ ਤੱਕ ਰਣਵੀਰ ਅਤੇ ਵਾਣੀ ਨਾਲ ਸ਼ੂਟਿੰਗ ਸੈੱਟ 'ਤੇ ਖੂਬ ਮਸਤੀ ਕੀਤੀ। ਰਣਵੀਰ ਨੇ ਦੱੱਸਿਆ ਕਿ ਉਨ੍ਹਾਂ ਨੂੰ ਇੱਥੇ ਦਾ ਰੈੱਡ ਟਰਿੱਪ ਅਤੇ ਨਿਊਡ ਆਰਟ ਕਾਫੀ ਪਸੰਦ ਹੈ।

Tags: ਰਣਵੀਰ ਸਿੰਘਬੇਫਿਕਰੇਵਾਣੀRanveer Singh befikrevani