FacebookTwitterg+Mail

'ਬਿੱਗ ਬੌਸ 8' ਦੀ ਇਹ ਸਾਬਕਾ ਪ੍ਰਤੀਯੋਗੀ ਕਰੇਗੀ Lesbian Liplock

20 May, 2017 04:14:34 PM

ਮੁੰਬਈ— ਬੇਹਤਰੀਨ ਅਦਾਕਾਰਾ ਅਤੇ 'ਬਿੱਗ ਬੌਸ' ਦੀ ਸਾਬਕਾ ਪ੍ਰਤੀਯੋਗੀ ਡਿਆਂਡਰਾ ਸੋਰੀਸ ਇੱਕ ਲੈਸਬੀਅਨ ਦੇ ਇੱਕ ਕਿਰਦਾਰ 'ਚ ਨਜ਼ਰ ਆਵੇਗੀ। ਉਹ ਵੈੱਬ ਸੀਰੀਜ਼ 'Love Life & Screw Ups' 'ਚ ਨਜ਼ਰ ਆਵੇਗੀ।

Punjabi Bollywood Tadka

ਉਹ ਅਜਿਹੀ ਲੜਕੀ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ, ਜੋ ਲੜਕੀ ਨੂੰ ਪਸੰਦ ਕਰਦੀ ਹੈ ਅਤੇ ਲੜਕੇ ਨਾਲ ਵੀ ਮੰਗਣੀ ਹੋਈ ਹੈ ਕਿਉਂਕਿ ਪਰਿਵਾਰ ਵਾਲਿਆਂ ਦੇ ਦਬਾਅ ਦੇ ਕਾਰਨ ਉਹ ਅਜਿਹਾ ਕਰ ਰਹੀ ਹੈ।

Punjabi Bollywood Tadka

ਫਿਲਮਾਂ ਦੀ ਬੇਹਤਰੀਨ ਅਭਿਨੇਤਰੀ ਡੋਲੀ ਠਾਕੁਰ ਉਸ ਦੀ ਮਾਂ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਇੱਕ ਵੈੱਬ ਸੀਰੀਜ਼ 'ਚ ਉਹ ਬੋਲਡ ਲਿਪਲਾਕ ਕਰਦੀ ਵੀ ਨਜ਼ਰ ਆਵੇਗੀ। ਉਨ੍ਹਾਂ ਨੇ ਮਸ਼ਹੂਰ ਮਾਡਲ ਮਾਹੀ ਸ਼ਰਮਾ ਦੇ ਨਾਲ ਇਹ ਲਿਪਲਾਪ ਸੀਨ ਕੀਤਾ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।

Punjabi Bollywood Tadka


Tags: Diandra SoaresBigg Boss 8Lesbian LiplockDoli Thakurਬਿੱਗ ਬੌਸ 8ਡਿਆਂਡਰਾ ਸੋਰੀਸਡੋਲੀ ਠਾਕੁਰ