FacebookTwitterg+Mail

ਸਰਜਰੀ ਤੋਂ ਬਾਅਦ ਇੰਨਾ ਬਦਲਿਆ 'ਰਾਖੀ' ਦਾ ਲੁੱਕ, ਸ਼ੇਅਰ ਕੀਤੀਆਂ ਪੁਰਾਣੀਆਂ ਤਸਵੀਰਾਂ

    1/9
20 April, 2017 05:56:35 PM
ਮੁੰਬਈ— ਬਾਲੀਵੁੱਡ ਦੀ 'ਡਰਾਮਾ ਕੁਈਨ' ਕਹਾਉਣ ਵਾਲੀ ਰਾਖੀ ਸਾਵੰਤ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਕਾਫੀ ਪੁਰਾਣੀਆਂ ਤਸਵੀਰਾਂ ਸ਼ੇਅਰ ਕੀਤੀਆਂ। ਉਸ ਦੀਆਂ ਇਹ ਤਸਵੀਰਾਂ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਇਸ ਤਸਵੀਰ 'ਚ ਰਾਖੀ ਸਾਵੰਤ ਨੇ ਬਲੈਕ ਸਲੀਵਲੈੱਸ ਡਰੈੱਸ 'ਚ ਦਿਖਾਈ ਦੇ ਰਹੀ ਹੈ, ਨਾਲ ਹੀ ਉਸ ਦੀ ਵੱਡੀ ਭੈਣ ਨਜ਼ਰ ਆ ਰਹੀ ਹੈ। ਤਸਵੀਰ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਦੀ ਸਰਜਰੀ ਦੀ ਖ਼ਬਰਾਂ ਨੇ ਇਕ ਵਾਰ ਫਿਰ ਜ਼ੋਰ ਫੜਿਆਂ ਹੈ। ਸੋਸ਼ਲ ਮੀਡੀਆ 'ਤੇ ਇਹ ਤਸਵੀਰਾਂ ਤੇਜੀ ਨਾਲ ਵਾਇਰਲ ਹੋ ਰਹੀਆਂ ਹਨ।
ਰਾਖੀ ਨੇ ਤਸਵੀਰ ਸੋਸ਼ਲ ਮੀਡੀਆ 'ਤੇ ਪੋਸਟ ਕਰਦੇ ਹੋਏ ਲਿਖਿਆ, ''My childhood pic wth my elder sister nic memories of life can’t believe I was like dis n lots of struggle wt I did hardwork feel like ???? crying” ਰਾਖੀ ਦੀ ਇਹ ਤਸਵੀਰ ਸਾਹਮਣੇ ਆਉਣ ਤੋਂ ਬਾਅਦ ਯੂਜਰਜ਼ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਖੂਬ ਟ੍ਰੋਲ ਕਰ ਰਹੇ ਹਨ। ਇਹ ਹੀ ਨਹੀਂ ਉਨ੍ਹਾਂ ਦੇ ਕੁਮੈਂਟਸ ਨਾਲ ਰਾਖੀ ਕਾਫੀ ਪਰੇਸ਼ਾਨ ਹੋ ਗਈ ਕਿ ਉਸ ਨੇ ਅੱਗੋ ਕੁਮੈਂਟ ਕਰ ਕੇ ਕਿਹਾ, ''I have navar done any surgery never listen to anybody I will never play with my body''
ਟਾਪਲੈੱਸ ਤਸਵੀਰ ਪੋਸਟ ਕਰ ਚੁੱਕੀ ਰਾਖੀ
♦ ਕੁਝ ਦਿਨ ਪਹਿਲਾ ਰਾਖੀ ਨੇ ਆਪਣੇ ਇੰਸਟਾਗਰਾਮ 'ਤੇ ਇਕ ਟਾਪਲੈੱਸ ਤਸਵੀਰ ਪੋਸਟ ਕੀਤੀ ਸੀ। ਜਿਸ ਨੂੰ ਲੈ ਕੇ ਉਹ ਕਾਫੀ ਸੁਰਖੀਆਂ 'ਚ ਰਹੀ ਸੀ। ਇਸ ਤਸਵੀਰ ਨੂੰ ਲੈ ਕੇ ਰਾਖੀ ਨੂੰ ਖੂਬ ਟ੍ਰੋਲ ਕੀਤਾ ਗਿਆ ਸੀ।

Tags: Rakhi Sawantdrama queensurgeryvirallooksviralਰਾਖੀ ਸਾਵੰਤਡਰਾਮਾ ਕੁਈਨਲੁੱਕਤਸਵੀਰਾਂਵਾਇਰਲ