FacebookTwitterg+Mail

ਰਾਣੀ ਦੀ ਬੇਟੀ ਆਦਿਰਾ ਦੇ ਜਨਮਦਿਨ ਮੌਕੇ 'ਤੇ ਰੱਖੀ ਪਾਰਟੀ 'ਚ ਪਹੁੰਚੇ ਰਣਵੀਰ, ਦੀਪਿਕਾ ਸਮੇਤ ਕਈ ਸਿਤਾਰੇ ਹੋਏ ਸ਼ਾਮਲ (ਦੇਖੋ ਤਸਵੀਰਾਂ)

    1/9
10 December, 2016 11:17:39 AM
ਮੁੰਬਈ—ਬਾਲੀਵੁੱਡ ਅਦਾਕਾਰਾ ਰਾਣੀ ਮੁਖਰਜੀ ਦੀ ਬੇਟੀ ਆਦਿਰਾ ਇਕ ਸਾਲ ਦੀ ਹੋ ਚੁੱਕੀ ਹੈ। ਬੀਤੇ ਦਿਨੀਂ 9 ਦਸੰਬਰ, 2015 'ਚ ਜਨਮੀ ਆਦਿਰਾ ਦੇ ਪਹਿਲੇ ਜਨਮਦਿਨ ਦੇ ਮੌਕੇ 'ਤੇ ਰਾਣੀ ਅਤੇ ਆਦਿਤਿਆ ਨੇ ਯਸ਼ਰਾਜ ਸਟੂਡੀਓ 'ਚ ਇਕ ਪਾਰਟੀ ਆਯੋਜਿਤ ਕੀਤੀ ਗਈ, ਨਾਲ ਹੀ ਹਾਲ ਹੀ 'ਚ ਰਿਲੀਜ਼ 'ਬੇਫਿਕਰੇ' ਦੀ ਸਕ੍ਰੀਨਿੰਗ ਵੀ ਰੱਖੀ ਗਈ। ਇਸ ਮੌਕੇ 'ਤੇ ਰਣਵੀਰ ਸਿੰਘ, ਦੀਪਿਕਾ ਪਾਦੂਕੋਣ, ਅਨੁਸ਼ਕਾ ਸ਼ਰਮਾ, ਅਰਜੁਨ ਕਪੂਰ ਅਤੇ ਵਿਜੇ ਕ੍ਰਿਸ਼ਨ ਅਚਾਰੀਆ ਸਮੇਤ ਕਈ ਸਿਤਾਰੇ ਸਟੂਡੀਓ ਦੇ ਬਾਹਰ ਨਜ਼ਰ ਆਏ। ਇਸ ਮੌਕੇ 'ਤੇ ਲਈਆਂ ਗਈਆਂ ਤਸਵੀਰਾਂ ਅੱਗੇ ਦੇਖ ਸਕਦੇ ਹੋ।

Tags: ਰਾਣੀ ਮੁਖਰਜੀਆਦਿਰਾ ਜਨਮਦਿਨਪਾਰਟੀRani Mukherjee adira birthday party