FacebookTwitterg+Mail

ਰਤੀ ਦੇ ਬੇਟੇ ਤੋਂ ਲੈ ਕੇ ਕਿਰਨ ਖੇਰ ਦੀ ਬੇਟੀ ਤੱਕ, ਇਨ੍ਹਾਂ 'Star Kids' ਨੂੰ ਲੋਕ ਜਾਣਦੇ ਹਨ ਘੱਟ(ਤਸਵੀਰਾਂ)

    1/9
10 December, 2016 12:01:56 PM
ਮੁੰਬਈ—ਬਾਲੀਵੁੱਡ ਦੇ ਸੁਪਰਸਟਾਰ ਅਮਿਤਾਭ ਬੱਚਨ ਨਾਲ ਖੂਬਸੂਰਤ ਅਦਾਕਾਰਾ ਰਤੀ ਅਗਨੀਹੋਤਰੀ ਫਿਲਮ 'ਕੁਲੀ' 'ਚ ਕੰਮ ਕਰ ਚੁੱਕੀ ਹੈ। ਅੱਜ 56 ਸਾਲ ਦੀ ਹੋਈ ਇਸ ਅਦਾਕਾਰਾ ਨੇ 10 ਸਾਲ ਦੀ ਉਮਰ 'ਚ ਮਾਡਲਿੰਗ ਸ਼ੁਰੂ ਕੀਤੀ। ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਵਨ ਨਾਈਟ ਸਟੈਂਡ' ਦੇ ਹੀਰੋ ਤਨੁਜ ਵਿਰਵਾਨੀ ਆਪਣੇ ਸਮੇਂ ਦੀ ਸੁਪਰਸਟਾਰ ਰਹੀ ਅਦਾਕਾਰਾ ਰਤੀ ਅਗਨੀਹੋਤਰੀ ਦੇ ਬੇਟੇ ਹਨ।
9 ਫਰਵਰੀ, 1985 ਨੇ ਰਤੀ ਨੇ ਬਿਜ਼ਨੈੱਸਮੈਨ ਅਨਿਲ ਵਿਰਵਾਨੀ ਨਾਲ ਵਿਆਹ ਕੀਤੀ ਸੀ। ਹਾਲਾਂਕਿ ਉਹ ਦੋਵੇਂ ਵੱਖ ਹੋ ਚੁੱਕੇ ਹਨ। ਤਨੁਜ ਤੋਂ ਇਲਾਵਾ ਬਾਲੀਵੁੱਡ 'ਚ ਇਸ ਤਰ੍ਹਾਂ ਦੇ ਹੋਰ ਕਈ 'Star Kids' ਹਨ, ਜਿਨ੍ਹਾਂ ਬਾਰੇ ਲੋਕ ਬਹੁਤ ਘੱਟ ਜਾਣਦੇ ਹਨ। ਜਿਵੇ..

Tags: ਰਤੀ ਅਗਨੀਹੋਤਰੀਤਨੁਜ ਵਿਰਵਾਨੀਵਨ ਨਾਈਟ ਸਟੈਂਡRatti Agnihotri tanuj viravani One Night Stand