FacebookTwitterg+Mail

ਸ਼ਾਹਿਦ-ਮੀਰਾ ਲੰਚ ਕਰਦੇ ਆਏ ਨਜ਼ਰ, ਪ੍ਰੀਟੀ, ਕਰਿਸ਼ਮਾ ਏਅਰਪੋਰਟ ਹੋਈਆਂ ਸਪਾਟ (ਤਸਵੀਰਾਂ)

    1/10
17 January, 2017 04:18:36 PM
ਮੁੰਬਈ—ਬਾਲੀਵੁੱਡ ਅਭਿਨੇਤਾ ਸ਼ਾਹਿਦ ਕਪੂਰ ਅਤੇ ਉਨ੍ਹਾਂ ਦੀ ਪਤਨੀ ਮੀਰਾ ਰਾਜਪੂਤ ਮੁੰਬਈ ਦੇ ਹੋਟਲ 'ਚ ਲੰਚ ਕਰਦੇ ਆਏ ਨਜ਼ਰ। ਇਸ ਦੌਰਾਨ ਸ਼ਾਹਿਦ ਦਾ ਸਟਾਈਲ ਕਾਫੀ ਕੂਲ ਅੰਦਾਜ਼ 'ਚ ਦੇਖਣ ਨੂੰ ਮਿਲਿਆ ਤਾਂ ਦੂਜੀ ਪਾਸੇ ਬਾਲੀਵੁੱਡ ਸੁੰਦਰੀਆਂ ਪ੍ਰੀਟੀ ਜ਼ਿੰਟਾ ਅਤੇ ਕਰਸ਼ਿਮਾ ਕਪੂਰ ਨੂੰ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ। ਇਨ੍ਹਾਂ ਲੁੱਕ ਕਾਫੀ ਸਟਾਈਲਿਸ਼ ਦੇਖਣ ਨੂੰ ਮਿਲਿਆ।
ਫਿਲਮ 'ਹੈਦਰ' 'ਚ ਆਪਣੀ ਬਿਹਤਰੀਨ ਐਕਟਿੰਗ ਨਾਲ ਸਾਲ 2015 'ਚ ਫਿਲਮਫੇਅਰ ਦਾ ਖਿਤਾਬ ਆਪਣੇ ਨਾਂ ਕਰਵਾਇਆ। ਸ਼ਾਹਿਦ ਇਸ ਵਾਰ ਵੀ ਫਿਲਮਫੇਅਰ ਦਾ ਬੈਸਟ ਐਕਟਰ ਕ੍ਰਿਟਿਕਸ ਐਵਾਰਡ ਆਪਣੇ ਨਾਂ ਕੀਤਾ। ਪਿਛਲੇ ਸਾਲ ਪਿਤਾ ਬਣੇ ਸ਼ਾਹਿਦ ਨੇ ਫਿਲਮ 'ਉੜਤਾ ਪੰਜਾਬ' ਲਈ ਇਹ ਖਿਤਾਬ ਜਿੱਤਿਆ ਹੈ। ਇਸ ਫਿਲਮ ਦੀ ਜਾਣਕਾਰੀ ਸਹਿ-ਕਲਾਕਾਰ ਆਲੀਆ ਭੱਟ ਨੇ ਵੀ ਫਿਲਮਫੇਅਰ 'ਚ ਬੈਸਟ ਅਦਾਕਾਰਾ ਦਾ ਐਵਾਰਡ ਜਿੱਤਿਆ।
ਹਾਲ ਹੀ 'ਚ ਹੋਏ ਫਿਲਮਫੇਅਰ ਐਵਾਰਡਜ਼ ਸ਼ੋਅ 'ਚ ਆਪਣੇ ਪਤੀ ਨਾਲ ਪਹੁੰਚੀ ਅਦਾਕਾਰਾ ਪ੍ਰੀਟੀ ਜ਼ਿੰਟਾ ਵੀ ਮੁੰਬਈ ਏਅਰਪੋਰਟ 'ਤੇ ਨਜ਼ਰ ਆਈ। ਇਸ ਤੋਂ ਇਲਾਵਾ ਕਰਿਸ਼ਮਾ ਕਪੂਰ ਨੂੰ ਵੀ ਏਅਰਪੋਰਟ 'ਤੇ ਦੇਖਿਆ ਗਿਆ। ਹਾਲ ਹੀ 'ਚ ਕਈ ਵਾਰ ਆਪਣੀ ਭੈਣ ਕਰੀਨਾ ਕਪੂਰ ਨਾਲ ਦੇਖਿਆ ਗਿਆ ਹੈ।

Tags: ਸ਼ਾਹਿਦ ਕਪੂਰਮੀਰਾ ਰਾਜਪੂਤਪ੍ਰੀਟੀ ਕਰਿਸ਼ਮਾShahid Kapoor Mira Rajput Preitykrishma