FacebookTwitterg+Mail

'ਦਬੰਗ ਗਰਲ' ਨੇ ਫੋਟੋਸ਼ੂਟ 'ਚ ਦਿਖਾਇਆ ਹੌਟ ਲੁੱਕ (ਦੇਖੋ ਤਸਵੀਰਾਂ)

    1/10
26 April, 2017 01:07:38 PM
ਮੁੰਬਈ— ਜਿਵੇਂ ਕਿ ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨ੍ਹਾ ਨੇ ਇੰਡਸਟਰੀ ਦੇ 'ਸੁਲਤਾਨ' ਸਲਮਾਨ ਖ਼ਾਨ ਨਾਲ ਪਹਿਲੀ ਫਿਲਮ 'ਦਬੰਗ' 'ਚ ਕੰਮ ਕੀਤਾ ਸੀ। ਉਸ ਨੇ ਇਸ ਫਿਲਮ ਰਾਹੀਂ ਡੈਬਿਊ ਕੀਤਾ ਸੀ। ਉਸ ਨੇ ਫਿਲਮ ਰਾਹੀਂ ਆਪਣੀ ਐਕਟਿੰਗ ਦਾ ਲੋਹਾ ਮਨਵਾਇਆ। ਇਸ ਤੋਂ ਬਾਅਦ ਸੋਨਾਕਸ਼ੀ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਸ ਨੇ ਬਹੁਤ ਸਾਰੀਆਂ ਹਿੱਟ ਫਿਲਮਾਂ 'ਚ ਕੰਮ ਕੀਤਾ।
ਖਾਸ ਗੱਲ ਇਹ ਹੈ ਕਿ ਸੋਨਾਕਸ਼ੀ ਨੇ ਹਾਲ ਹੀ 'ਚ ਮੈਗਜ਼ੀਨ 'Filmfare' ਲਈ ਕਾਫੀ ਸਟਾਈਲਿਸ਼ ਫੋਟੋਸ਼ੂਟ ਕਰਵਾਇਆ ਹੈ। ਉਹ ਇਸ ਮੈਗਜ਼ੀਨ ਦੀ ਕਵਰ ਗਰਲ ਬਣੀ। ਇਹ ਸ਼ੂਟ ਉਸ ਨੇ ਬਲੈਕ ਆਉਟਫਿਟ 'ਚ ਕੀਤਾ ਹੈ। ਇਸ ਮੈਗਜ਼ੀਨ ਦੀ ਕਵਰ ਗਰਲ ਪੇਜ਼ ਉਸ ਨੇ ਆਪਣੇ ਇੰਸਟਾਗਰਾਮ 'ਤੇ ਵੀ ਸ਼ੇਅਰ ਕੀਤਾ ਹੈ। ਕਵਰ ਪੇਜ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ 'ਚ ਦਿੱਤਾ ਹੈ, '#Noor goes rock and rolla as Cover girl for #Filmfare this month! Fab shoot by a fab team!!! Shot by @colstonjulian, styled by @antara_m, make up and hair @niluu9999 and maniacha ❤' ਅੱਗੇ ਦੇਖੋ ਉਸ ਦੀਆਂ ਸਟਾਈਲਿਸ਼ ਤਸਵੀਰਾਂ।

Tags: Sonakshi SinhaphotoshootmfilmfareHotDabanggMagazineਸੋਨਾਕਸ਼ੀ ਸਿਨ੍ਹਾਫੋਟੋਸ਼ੂਟਦਬੰਗ ਗਰਲਹੌਟ