ਮੁੰਬਈ— ਹਾਲ ਹੀ 'ਚ ਇੱਕ ਮਾਡਲ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਇਹ ਮਾਡਲ ਹੈ ਸੁਮੀਤ ਸਾਹਨੀ।
ਸੁਮੀਤ ਕੈਲੀਫੋਰਨੀਆ ਦੀ ਰਹਿਣ ਵਾਲੀ ਮਾਡਲ ਹੈ, ਜੋ ਆਪਣੀ ਹੌਟਨੈੱਸ ਦੇ ਕਾਰਨ ਲੱਖਾਂ ਲੋਕਾਂ ਦੇ ਦਿਲਾਂ 'ਤੇ ਰਾਜ ਕਰਦੀ ਹੈ।
ਇਨ੍ਹੀ ਦਿਨੀਂ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਲੋਕਾਂ ਨੂੰ ਖੂਬ ਪਸੰਦ ਆ ਰਹੀਆਂ ਹਨ।
ਸੁਮੀਤ 'ਚ ਖਾਸ ਗੱਲ ਇਹ ਹੈ ਕਿ ਉਹ ਭਾਰਤ ਤੋਂ ਹੈ। ਉਸ ਦਾ ਕੈਲੀਫੋਰਨੀਆ 'ਚ ਪਾਲਣ ਪੋਸ਼ਣ ਹੋਇਆ ਹੈ ਪਰ ਉਸ ਦਾ ਪਰਿਵਾਰ ਭਾਰਤ ਤੋਂ ਹੀ ਹੈ।
ਸੁਮੀਤ ਦਾ ਭਾਰਤ ਪ੍ਰੇਮ ਉਸ ਦੇ ਸੋਸ਼ਲ ਅਕਾਊਂਟ 'ਤੇ ਵੀ ਨਜ਼ਰ ਆ ਰਿਹਾ ਹੈ। ਹਾਲ ਹੀ 'ਚ ਉਸ ਨੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਸ ਦੀ ਟੀ-ਸ਼ਰਟ 'ਤੇ ਝੰਡਾ ਬਣਇਆ ਹੋਇਆ ਹੈ।
ਸੁਮੀਤ ਆਪਣੇ ਬੇਹੱਦ ਸੈਕਸੀ ਫਿਗਰ ਦੇ ਕਾਰਨ ਲੋਕਾਂ 'ਚ ਮਸ਼ਹੂਰ ਹੈ। ਉਹ ਆਪਣੇ ਸੋਸ਼ਲ ਅਕਾਊਂਟ 'ਤੇ ਜੁੜੇ ਫੈਨਜ਼ ਨੂੰ ਵੀ ਫਿੱਟਨੈੱਸ ਟਿਪਸ ਦਿੰਦੀ ਰਹਿੰਦੀ ਹੈ।
ਅੱਗ ਦੇਖੋ ਸੁਮੀਤ ਦੀਆਂ ਕੁਝ ਹੌਟ ਤਸਵੀਰਾਂ।
\