FacebookTwitterg+Mail

ਦਿਮਾਗ ਸਬੰਧੀ ਰੋਗਾਂ ਦੀਆਂ ਦਵਾਈਆਂ ਲਈ ਸੁਵੇਨ ਨੂੰ ਮਿਲਿਆ ਸਿੰਗਾਪੁਰ 'ਚ ਪੇਟੈਂਟ

suven life sciences patent
19 October, 2017 10:38:24 AM

ਨਵੀਂ ਦਿੱਲੀ(ਭਾਸ਼ਾ)— ਦਵਾਈ ਬਣਾਉਣ ਵਾਲੀ ਕੰਪਨੀ ਸੁਵੇਨ ਲਾਈਫ ਸਾਇੰਸਿਜ਼ ਨੂੰ ਦਿਮਾਗ ਦੇ ਟੀ. ਬੀ. ਰੋਗਾਂ ਦੇ ਇਲਾਜ ਦੀਆਂ ਦਵਾਈਆਂ ਦੇ ਲਈ ਸਿੰਗਾਪੁਰ 'ਚ ਪੇਟੈਂਟ ਮਿਲਿਆ ਹੈ। ਕੰਪਨੀ ਨੂੰ ਸਿੰਗਾਪੁਰ 'ਚ ਨਿਊ ਕੈਮੀਕਲ ਐਂਟੀਟਿਜ਼ (ਐੱਨ. ਸੀ. ਈ.) ਦੇ ਲਈ ਇਹ ਪੇਟੈਂਟ ਮਿਲਿਆ ਹੈ ਜੋ 2033 ਤੱਕ ਲਾਗੂ ਹੋਵੇਗਾ। ਕੰਪਨੀ ਨੇ ਅੱਜ ਇਹ ਜਾਣਕਾਰੀ ਦਿੱਤੀ। ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਵੈਂਕਟ ਜਸਤੀ ਨੇ ਕਿਹਾ ਕਿ ਅਸੀਂ ਪੇਟੈਂਟ ਮਿਲਣ ਨਾਲ ਕਾਫੀ ਖੁਸ਼ ਹਾਂ।


Tags: Suven Life Sciences TB Disease Singapore Patentਸੁਵੇਨ ਲਾਈਫ ਸਾਇੰਸਿਜ਼ ਟੀ ਬੀ ਰੋਗ ਸਿੰਗਾਪੁਰਪੇਟੈਂਟ