You are here : Home >> Entertainment >>

ਕਿੰਗਫਿਸ਼ਰ ਕੈਲੰਡਰ 2017 'ਚ ਦਿਖੇਗੀ ਨੋਰਾ ਸਮੇਤ ਇਹ ਸੁਪਰ ਮਾਡਲਜ਼, ਦੇਖੋ ਤਸਵੀਰਾਂ

2017-01-11 AM 10:04:47   

1 of 3 Next
Facebook Tags
ਮੁੰਬਈ—ਇੰਡੀਆ 'ਚ ਫੀਮੇਲ ਮਾਡਲਜ਼ ਲਈ ਬੈਸਟ ਲਾਚਿੰਗ ਪਲੇਟਫਾਰਮ ਮੰਨੇ ਜਾਣ ਵਾਲੇ ਕਿੰਗਫਿਸ਼ਰ 2017 ਲਈ ਮਾਡਲਜ਼ ਨੇ ਫੋਟੋਸ਼ੂਟ ਕਰਵਾਇਆ। ਮਸ਼ਹੂਰ ਫੈਸ਼ਨ ਫੋਟੋਗ੍ਰਾਫਰ ਅਤੇ 'ਨੀਰਜ਼ਾ' ਫਿਲਮ ਦੇ ਪ੍ਰੋਡਿਊਸਰ ਅਤੁਲ ਕਾਸਬੇਕਰ ਨੇ ਗ੍ਰੀਸ ਦੇ ਮਾਈਕੋਨਾਸ 'ਚ ਇਨ੍ਹਾਂ ਮਾਡਲਜ਼ ਨਾਲ ਫੋਟੋਸ਼ੂਟ ਕੀਤਾ ਹੈ। ਅਤੁਲ ਸ਼ੁਰੂ ਤੋਂ ਹੀ ਕਿੰਗਫਿਸ਼ਰ ਕੈਲੰਡਰ ਨਾਲ ਜੁੜੇ ਹੋਏ ਹਨ।
ਕਿੰਗਫਿਸ਼ਰ ਕੈਲੰਡਰ ਵਿਜੇ ਮਾਲਿਆ ਦੇ ਯੂਬੀ ਗਰੁੱਪ ਵਲੋਂ ਪ੍ਰਕਾਸ਼ਿਤ ਕੀਤਾ ਜਾਂਦਾ ਹੈ। ਇਸ ਦੀ ਸ਼ੁਰੂਆਤ ਸਾਲ 2003 'ਚ ਹੋਈ ਸੀ। 2016 ਦਾ ਕੈਲੰਡਰ ਦਸੰਬਰ 'ਚ ਮਾਲਿਆ ਦੇ ਜਨਮਦਿਨ 'ਤੇ ਲਾਂਚ ਕੀਤਾ ਗਿਆ ਸੀ। 2010 'ਚ ਇਸ ਕੈਲੰਡਰ ਲਈ 'ਮਾਡਲ ਹੰਟ' ਮੁਕਾਬਲਾ ਸ਼ੁਰੂ ਹੋਇਆ ਸੀ।
 
Contact Us|Advertisement | Archive | Mobile Website | Jobs at Punjab Kesari Group | Sitemap
Copyright @ 2015 pollywood.jagbani.com All Rights Reserved.