FacebookTwitterg+Mail

ਸ਼ਾਹਰੁਖ ਖਾਨ ਨੇ ਬਾਲੀਵੁੱਡ 'ਚ ਪੂਰੀ ਕੀਤੀ ਸਿਲਵਰ ਜੁਬਲੀ, ਪੜ੍ਹੋ ਫਿਲਮਾਂ ਦੇ ਮਸ਼ਹੂਰ ਡਾਈਲਾਗ

25 years of shah rukh khan in bollywood   25 of his most iconic dialogues
25 June, 2017 01:17:23 PM

ਮੁੰਬਈ— ਸਾਲ 1992 'ਚ ਜਦੋਂ 27 ਸਾਲ ਦੇ ਡੈਸ਼ਿੰਗ ਯੰਗ ਮੈਨ ਨੇ ਜਦੋਂ ਸਿਲਵਰ ਸਕ੍ਰੀਨ ਤੇ ਐਂਟਰੀ ਕੀਤੀ ਸੀ, ਜਦੋਂ ਉਨ੍ਹਾਂ ਨੇ ਬਾਈਕ ਤੇ ਗੀਤ ਗਾਇਆ 'ਕੋਈ ਨਾ ਕੋਈ ਚਾਹੀਏ ਪਿਆਰ ਕਰਨੇ ਵਾਲਾ' ਤਾਂ ਉਨ੍ਹਾਂ ਪਿਆਰ ਭਰੀ ਸਮਾਈਲ ਅਤੇ ਕਿਊਟ ਡਿੰਪਲ ਨੇ ਸਭ ਦਾ ਮਨ ਮੋਹ ਲਿਆ। ਦੱਸ ਦਈਏ ਕਿ ਸ਼ਾਹਰੁਖ ਖਾਨ ਨੂੰ ਬਾਲੀਵੁੱਡ 'ਤੇ ਰਾਜ ਕਰਦੇ ਹੋਏ 25 ਸਾਲ ਹੋ ਗਏ ਹਨ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਖਾਨ ਦੀ। ਫਿਲਮ 'ਦੀਵਾਨ', ਜਿਸ ਦਾ ਨਿਰਦੇਸ਼ਨ 'ਰਾਜ ਕੁੰਵਰ 'ਨੇ ਕੀਤਾ।

Punjabi Bollywood Tadka

ਸ਼ਾਹਰੁਖ ਖਾਨ ਦੀ ਇਹ ਪਹਿਲੀ ਡੈਬਿਊ ਫਿਲਮ ਸੀ, ਜਿਸ 'ਚ ਉਨ੍ਹਾਂ ਨੇ ਰਾਜਾ ਸਹਾਈ ਦਾ ਕਿਰਦਾਰ ਨਿਭਾਇਆ। 'ਜਾਨੀ ਦੁਸ਼ਮਨ'ਦੇ ਐਕਟਰ ਅਰਮਾਨ ਕੋਹਲੀ ਨਾਲ ਚਲਦੇ ਵਿਵਾਦ ਨੂੰ ਕਰਕੇ ਸ਼ਾਹਰੁਖ ਖਾਨ ਨੇ ਇਹ ਕਿਰਦਾਰ ਨਿਭਾਇਆ ਹਾਲਾਂਕਿ ਇਸ ਫਿਲਮ 'ਚ ਰਿਸ਼ੀ ਕਪੂਰ ਅਤੇ ਦਿਵਿਆ ਭਾਰਤੀ ਵੀ ਸੀ। ਸ਼ਾਹਰੁਖ ਦੀ ਫਿਲਮ 'ਚ ਮੌਜੂਦਗੀ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਸੀ ਅਤੇ ਇਸ ਫਿਲਮ ਲਈ ਸ਼ਾਹਰੁਖ ਖਾਨ ਨੂੰ ਬੈਸਟ ਡੈਬਿਊ ਫਿਲਮਫੇਅਰ ਅਵਾਰਡ ਨਾਲ ਨਵਾਜਿਆ ਗਿਆ। ਅੱਜ ਫਿਲਮ 'ਦੀਵਾਨਾ' ਤੋਂ ਆਪਣੀ ਫਿਲਮੀ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੇ ਸ਼ਾਹਰੁਖ ਖਾਨ ਨੂੰ ਬਾਲੀਵੁੱਡ 'ਚ 25 ਸਾਲ ਹੋ ਗਏ ਹਨ। ਹੁਣ ਤੁਹਾਨੂੰ ਉਨ੍ਹਾਂ ਦੀਆਂ ਫਿਲਮਾਂ ਦੇ 25 ਹਿੱਟ ਡਾਇਲਾਗਸ ਦੇ ਬਾਰੇ ਦੱਸਣ ਜਾ ਰਹੇ ਹਾਂ।

Punjabi Bollywood Tadka
1 ਬੁਰਾਈ ਮਿਲਨੇ ਮੇਂ ਨਹੀਂ ਹੈ,…ਬੁਰਾਈ ਛੁਪ-ਛੁਪ ਕਰ ਮਿਲਨੇ ਮੇਂ ਹੈ- ਬਾਜ਼ੀਗਰ (1993)
2 ਸੱਚੀ ਮੋਹੱਬਤ ਕੋ ਪਹਿਚਾਨਨੇ ਕੇ ਲੀਏ ਆਖੋਂ ਕੀ ਨਹੀਂ, ਦਿਲ ਕੀ ਜ਼ਰੂਰਤ ਹੋਤੀ ਹੈ- ਡਰ (1993)
3 ਮੈਂ ਜੋ ਭੀ ਕਾਮ ਕਰਤਾ ਹੂੰ ,ਅਪਨੀ ਸ਼ਰਤੋਂ ਪਰ ਹੀ ਕਰਤਾ ਹੂੰ- ਅਨਜਾਮ (1994)

Punjabi Bollywood Tadka
4 ਪਿਆਰ ਮੇਂ ਜਬ ਤੱਕ ਮੌਤ ਸੇ ਨਾ ਖੇਲੋ, ਮਿਲਨੇ ਵਾਲੀ ਜ਼ਿੰਦਗੀ ਕਾ ਮਜ਼ਾ ਨਹੀਂ ਆਤਾ ਕਰਨ- ਅਰਜੁਨ( 1995)
5 ਅਗਰ ਯੇ ਤੁਜੇ ਪਿਆਰ ਕਰਤੀ ਹੈ ਤੋ ਪਹਿਲੇ ਪਲਟ ਕੇ ਦੇਖੇਗੀ ਪਲਟ…ਪਲਟ!- ਦਿਲਵਾਲੇ ਦੁਲਹਨੀਆ ਲੇ ਜਾਏਗੇ(1995)
6 ਜੋ ਸੱਚ ਸੁਨਨਾ ਚਾਹਤੇਂ ਹੈਂ, ਵੋ ਆਪਣੀ ਜੇਬ ਮੇਂ ਪਿਸਤੌਲ ਔਰ ਦਿਲ ਮੇਂ ਨਫਰਤ ਲੇਕਰ ਨਹੀਂ ਆਤੇ- ਪਰਦੇਸ (1997)

Punjabi Bollywood Tadka
7 ਰਾਹੁਲ, ਨਾਮ ਤੋ ਸੁਨਾ ਹੋਗਾ- ਦਿਲ ਤੋ ਪਾਹਲ ਹੈ (1997)
8 ਬੇਈਮਾਨੀ ਕਾ ਧੰਦਾ ਭੀ, ਮੈਂ ਇਮਾਨਦਾਰੀ ਸੇ ਕਰਤਾ ਹੂੰ- ਡੁਪਲੀਕੇਟ (1998)
9 ਸਭ ਸੇ ਜਿਆਦਾ ਪਸੰਦ ਮੁੱਝੇ ਯੇ ਦੂਰੀ ਹੈ ਕਿਉਂਕਿ ਅਗਰ ਯੇ ਦੂਰੀ ਨਾ ਹੋ, ਤੋ ਹਮਾਰੇ ਕਰੀਬ ਆਨੇ ਕਾ ਬਹਾਨਾ ਨਾ ਮਿਲੇ- ਦਿਲ ਸੇ (1998)

Punjabi Bollywood Tadka
10 ਪਿਆਰ ਦੋਸਤੀ ਹੈ, ਅਗਰ ਵੋ ਮੇਰੀ ਸਭ ਸੇ ਅੱਛੀ ਦੋਸਤ ਨਹੀਂ ਬਨ ਸਕਤੀ ਤੋ ਮੈਂ ਉਸ ਸੇ ਕਭੀ ਪਿਆਰ ਕਰ ਹੀ ਨਹੀਂ ਸਕਤਾ…ਕਿਉਂਕਿ ਦੋਸਤੀ ਬਿਨ੍ਹਾਂ ਤੋ ਪਿਆਰ ਹੋਤਾ ਹੀ ਨਹੀਂ ਸਿੰਪਲ ਪਿਆਰ ਦੋਸਤੀ ਹੈ- ਕੁਛ ਕੁਛ ਹੋਤਾ ਹੈ(1998)
11 ਕਭੀ-ਕਭੀ ਦਿਲ ਜੋੜਨੇ ਕੇ ਲੀਏ ਦਿਲ ਤੋੜਨਾ ਪੜਤਾ ਹੈ…ਔਰ ਦਿਲ ਤੋੜ ਕਰ ਜੋੜਨੇ ਵਾਲੇ ਕੋ….. ਪਤਾ ਨਹੀਂ ਕਿਆ ਕਹਿਤੇ ਹੈਂ - (ਬਾਦਸ਼ਾਹ) 1999

Punjabi Bollywood Tadka
12 ਯੇ ਬਿਜ਼ਨੈੱਸ ਵਾਲੇ ਕਿਸੀ ਕੇ ਦੋਸਤ ਨਹੀਂ ਹੋਤੇ ਯੇ ਸਿਰਫ ਪੈਸੇ ਕੇ ਦੋਸਤ ਹੋਤੇ ਹੈਂ- ਫਿਰ ਭੀ ਦਿਲ ਹੈ ਹਿੰਦੁਸਤਾਨੀ (2000)
13 ਦੁਨੀਆਂ ਮੇਂ ਕਿਤਨੀ ਹੈਂ ਨਫਰਤੇਂ …ਫਿਰ ਭੀ ਦਿਲੋਂ ਮੇਂ ਹੈ ਚਾਹਤੇਂ …ਮਰ ਭੀ ਜਾਏ ਪਿਆਰ ਵਾਲੇ …ਮਿਟ ਭੀ ਜਾਏਂ ਯਾਰ ਵਾਲੇ…ਜ਼ਿੰਦਾ ਰਹਿੰਤੀ ਹੈ ਉਨਕੀ ਮੋਹੱਬਤੇਂ -ਮੋਹੱਬਤੇਂ (2000)

Punjabi Bollywood Tadka
14 ਜ਼ਿੰਦਗੀ ਮੇਂ ਅਗਰ ਕੁਛ ਬਨਨਾ ਹੋ ,ਕੁਛ ਹਾਸਿਲ ਕਰਨਾ ਹੋ ,ਕੁਛ ਜੀਤਨਾ ਹੋ ..ਤੋ ਹਮੇਸ਼ਾ ਦਿਲ ਕੀ ਸੁਨੋ…ਔਰ ਅਗਰ ਦਿਲ ਭੀ ਕੋਈ ਜਵਾਬ ਨਾ ਦੇ ਤੋ ਆਂਖੇਂ ਬੰਦ ਕਰਕੇ ਆਪਣੇ ਮਾਂ ਬਾਪ ਕਾ ਨਾਮ ਲੋ ..ਫਿਰ ਦੇਖਨਾ ਹਰ ਮੰਜਿਲ ਪਾਰ ਕਰ ਜਾਓਗੇ…ਹਰ ਮੁਸ਼ਕਿਲ ਆਸਾਨ ਹੋ ਜਾਏਗੀ- ਕਭੀ ਖੁਸ਼ੀ ਕਭੀ ਗਮ(2001)

Punjabi Bollywood Tadka
15 ਕੌਨ ਕੰਬਖਤ ਬਰਦਾਸ਼ ਕਰਨੇ ਕੋ ਪੀਤਾ ਹੈ…ਹਮ ਤੋ ਪੀਤੇ ਹੈ ਕਿ ਯਕੀਨ ਪਰ ਬੈਠ ਸਕੇ…ਤੁਮੇ ਦੇਖ ਸਕੇ …ਤੁਮੇ ਬਰਦਾਸ਼ ਕਰ ਸਕੇ- ਦੇਵਦਾਸ(2002)
16 ਆਜ…ਆਜ ਏਕ ਹੰਸੀ ਔਰ ਬਾਂਟ ਲੋ …ਆਜ ਏਕ ਦੁਆ ਔਰ ਮਾਂਗ ਲੋ..ਆਜ ਏਕ ਆਂਸੂ ਔਰ ਪੀ ਲੋ …ਆਜ ਏਕ ਜ਼ਿੰਗਦੀ ਔਰ ਜੀ ਲੋ….ਆਜ ਏਕ ਔਰ ਸਪਨਾ ਔਰ ਦੇਖ ਲੋ …ਆਜ …ਕਿਆ ਪਤਾ- ਕਲ ਹੋ ਨਾ ਹੋ ਕਲ ਹੋ ਨਾ ਹੋ ( 2003)


Tags: Shah Rukh KhanSilver ScreenKoi Na Koi Chaahiye Pyaar Karne WalaRaj KanwarMost Iconic Dialoguesਸਿਲਵਰ ਜੁਬਲੀ ਸ਼ਾਹਰੁਖ ਖਾਨ