FacebookTwitterg+Mail

ਭਰਾ ਨੂੰ ਕਿੱਸ ਕਰਦੀ ਦਿਖੀ ਐਂਜਲੀਨਾ, ਦੇਖੋ ਆਸਕਰ ਦੇ ਅਜੀਬ ਮੋਮੈਂਟਸ

90th academy awards
05 March, 2018 05:06:33 PM

ਮੁੰਬਈ (ਬਿਊਰੋ)— ਹਾਲੀਵੁੱਡ 'ਚ ਸੋਮਵਾਰ ਨੂੰ ਹੋਏ 90ਵੇਂ ਅਕਾਦਮੀ ਐਵਾਰਡ (ਆਸਕਰ) ਸਮਾਰੋਹ 'ਚ ਗੈਰੀ ਅੋਲਡਮੈਨ (ਡਾਰਕੈਸਟ ਓਵਰ) ਨੂੰ ਬੈਸਟ ਅਭਿਨੇਤਾ ਅਤੇ ਫ੍ਰਾਂਸੇਸ ਮੈਕਡੋਰਮੰਡ (ਥ੍ਰੀ ਬਿਲਬੋਰਡ ਆਉਟਸਾਈਡ ਐਬਿੰਗ, ਸਿਮੌਰੀ) ਨੂੰ ਬੈਸਟ ਅਭਿਨੇਤਰੀ ਦਾ ਐਵਾਰਡ ਦਿੱਤਾ ਗਿਆ। ਤੁਹਾਨੂੰ ਦੱਸ ਦੇਈਏ ਆਸਕਰ 'ਚ ਜੁੜੇ ਕਈ ਅਜੀਬ ਮੋਮੈਂਟਸ ਵੀ ਸਨ। ਮਲਸਨ 2001 'ਚ ਐਂਜਲੀਨਾ ਜੋਲੀ ਨੇ ਆਪਣੇ ਭਰਾ ਨੂੰ ਐਵਾਰਡ ਸੈਰੇਮਨੀ 'ਚ ਕਿਸ ਕਰਦੀ ਨਜ਼ਰ ਆਈ। ਇਹ ਦੇਖ ਉੱਥੇ ਮੌਜੂਦ ਸਭ ਲੋਕ ਹੈਰਾਨ ਰਹਿ ਗਏ। ਇਸ ਤਰ੍ਹਾਂ ਅਭਿਨੇਤਰੀ ਜੇਨੀਫਰ ਲਾਰੇਂਸ ਜਦੋਂ ਬੈਸਟ ਅਭਿਨੇਤਰੀ ਲਈ ਟ੍ਰਾਫੀ ਲੈਣ ਸਟੇਜ਼ 'ਤੇ ਜਾ ਰਹੀ ਸੀ ਤਾਂ ਪੋੜੀਆਂ 'ਚ ਡਿੱਗ ਗਈ। ਆਓ ਅਸੀਂ ਤੁਹਾਨੂੰ ਕੁਝ ਅਜਿਹੇ ਹੀ ਅਜੀਬ ਮੁਮੈਂਟ ਦੇ ਬਾਰੇ ਦੱਸਣ ਜਾ ਰਹੇ ਹਾਂ।

ਆਈਸਲੈਂਡ ਦੀ ਗਾਇਕਾ ਬਜੋਕਰ ਐਵਾਰਡ ਸੈਰੇਮਨੀ 'ਚ ਕਾਫੀ ਅਜੀਬੋ-ਗਰੀਬ ਡਰੈੱਸ ਪਹਿਨ ਪਹੁੰਚੀ।

Punjabi Bollywood Tadka
ਅਭਿਨੇਤਰੀ ਗਵੇਨੇਥ ਪੋਅਟ੍ਰੋ ਐਵਾਰਡ ਸੈਰੇਮਨੀ ਦੇ ਰੈੱਡ ਕਾਰਪੇਟ 'ਤੇ ਟਰਾਂਸਪੇਰੈਂਟ ਆਊਟਫਿੱਟ 'ਚ ਨਜ਼ਰ ਆਈ। 

Punjabi Bollywood Tadka
ਉੱਥੇ ਹੀ ਐਨੇ ਹੈਥਵੇ ਅਤੇ ਜੇਮਸ ਫ੍ਰੇਨਕੋ ਨੇ ਐਵਾਰਡ ਸੈਰੇਮਨੀ ਨੂੰ ਹੋਸਟ ਕੀਤਾ। ਹਾਲਾਂਕਿ ਦੋਹਾਂ ਦੀ ਡਰੈੱਸ ਨੂੰ ਲੈ ਕਾਫੀ ਮਜ਼ਾਕ ਉਡ ਰਿਹਾ ਸੀ।

Punjabi Bollywood Tadka
ਇਸ ਦੌਰਾਨ ਅਭਿਨੇਤਰੀ ਐਂਜਲੀਨਾ ਜੋਲੀ ਬਲੈਕ ਕਲਰ ਦੀ ਡਰੈੱਸ 'ਚ ਨਜ਼ਰ ਆਈ। ਹਾਲਾਂਕਿ ਉਨ੍ਹਾਂ ਦੀ ਡਰੈੱਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਖੂਬ ਮਜ਼ਾਕ ਉਡ ਰਿਹਾ ਹੈ।

Punjabi Bollywood Tadka
ਐਵਾਰਡ ਦੌਰਾਨ ਟ੍ਰਾਫੀ ਜਿੱਤਣ ਤੋਂ ਬਾਅਦ ਐਂਡ੍ਰਿਅਨ ਬ੍ਰੋਡੀ ਨੇ ਹੈਲੀ ਬੇਰੀ ਨੂੰ ਸਟੇਜ 'ਤੇ ਕਿਸ ਕਰ ਲਿਆ। ਇਸ ਨਾਲ ਮਾਹੋਲ ਕਾਫੀ ਅਜੀਬ ਹੋ ਗਿਆ।

Punjabi Bollywood Tadka
ਇਸ ਐਵਾਰਡ ਸੈਰੇਮਨੀ 'ਚ ਦੋ ਅਭਿਨੇਤਾ ਗਵੇਨੇਥ ਪੋਲਟ੍ਰੋ ਅਤੇ ਜੇਨਿਫਰ ਲੋਪੇਜ਼ ਬਣ ਕੇ ਆਏ ਸਨ। ਇਸ ਦੌਰਾਨ ਉਹ ਲੜਕੀਆਂ ਦੀ ਡਰੈੱਸ 'ਚ ਦਿਖਾਈ ਦਿੱਤੇ।

Punjabi Bollywood Tadka


Tags: Angelina Jolie Anne Hathaway Jennifer Lawrence 90th Academy Awards Awkward Moment Hollywod Actress

Edited By

Kapil Kumar

Kapil Kumar is News Editor at Jagbani.