FacebookTwitterg+Mail

A Kid Like Jake:ਇਮੋਸ਼ਨਲ ਕਰ ਦੇਵੇਗਾ ਪ੍ਰਿਯੰਕਾ ਚੋਪੜਾ ਦੀ ਇਸ ਫਿਲਮ ਦਾ ਟਰੇਲਰ

a kid like jake  promotional priyanka chopra  s
13 April, 2018 06:00:03 PM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਤੋਂ ਹਾਲੀਵੁੱਡ ਫਿਲਮਾਂ 'ਚ ਮੂਵ ਕਰਨ ਵਾਲੀ ਅਭਿਨੇਤਰੀ ਪਿਯੰਕਾ ਚੋਪੜਾ ਦੀ ਹਾਲੀਵੁੱਡ ਅਪਕਮਿੰਗ ਫਿਲਮ 'ਏ ਕਿਡ ਲਾਈਕ ਜੇਕ' ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ। ਫਿਲਮ 'ਏ ਕਿਡ ਲਾਈਕ ਜੇਕ' ਦਾ ਇਮੋਸ਼ਨਲ ਕਰ ਦੇਣ ਵਾਲਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। 
ਟ੍ਰੇਲਰ ਨੂੰ ਦੇਖਣ ਨਾਲ ਸਾਫ ਨਜ਼ਰ ਆ ਰਿਹਾ ਹੈ ਕਿ ਇਹ ਇਕ ਬੱਚੇ ਅਤੇ ਮਾਂ ਬਾਪ ਦੇ ਰਿਸ਼ਤੇ ਨਾਲ ਜੁੜੀ ਇਕ ਬੇਹੱਦ ਇਮੋਸ਼ਨਲ ਕਹਾਣੀ ਹੈ। ਇਸ ਫਿਲਮ 'ਚ ਪਿਯੰਕਾ ਚੋਪੜਾ ਦੇ ਨਾਲ ਮੁਖ ਭੂਮਿਕਾ ਜਿਸ ਪਰਸਨਸ ਅਤੇ ਕਲੇਅਰ ਡਾਂਸ ਹੈ।

ਇਸ ਟ੍ਰੇਲਰ 'ਚ ਇਕ ਛੋਟਾ ਜਿਹਾ ਬੱਚਾ ਨਜ਼ਰ ਆ ਰਿਹਾ ਹੈ ਪਰ ਉਹ ਬੱਚਾ ਰਾਜਕੁਮਾਰੀ ਅਤੇ ਲੰਬੀ ਚੋਟੀ ਰੱਖਣ ਦਾ ਸ਼ੌਕੀਨ ਹੈ। ਬੱਚੇ ਦੀ ਅਜਿਹਾ ਇੱਛਾ ਦੇਖ ਕੇ ਪੇਰੇਂਟਸ ਪ੍ਰੇਸ਼ਾਨ ਹੋ ਜਾਂਦੇ ਹਨ ਅਤੇ ਬੱਚੇ ਦੇ ਕਈ ਮੈਡੀਕਲ ਟੈਸਟ ਕਰਵਾਉਂਦੇ ਹਨ।
ਦੱਸ ਦੇਈਏ ਕਿ ਇਸ ਫਿਲਮ ਦਾ ਪ੍ਰੀਮਿਅਰ ਇਸੇ ਸਾਲ ਇਕ ਫੈਸਟੀਵਲ ਦੇ ਦੌਰਾਨ ਹੋਇਆ ਸੀ ਅਤੇ ਪ੍ਰਿਯੰਕਾ ਚੋਪੜਾ ਨੇ ਫਿਲਮ ਨਾਲ ਸੰਬਧਤ ਕਈ ਪੋਸਟ ਵੀ ਕੀਤੇ ਸੀ।


Tags: Priyanka Chopra A Kid Like Jake Movie Trailer ਪਿਯੰਕਾ ਚੋਪੜਾਏ ਕਿਡ ਲਾਈਕ ਜੇਕ

Edited By

Neha Meniya

Neha Meniya is News Editor at Jagbani.