FacebookTwitterg+Mail

ਆਖਿਰ ਕਿਉਂ ਆਪਣੀ ਛੋਟੀ ਭੈਣ ਦੇ ਵਿਆਹ ਤੋਂ ਨਾਖੁਸ਼ ਸਨ ਖਿਲਾੜੀ ਕੁਮਾਰ, ਹੋਇਆ ਖੁਲਾਸਾ!

aakshay kumar
26 June, 2017 03:36:57 PM

ਮੁੰਬਈ— ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਦੀ ਫਿਲਮ 'ਟਾਇਲੇਟ: ਇਕ ਪ੍ਰੇਮ ਕਥਾ' ਰਿਲੀਜ਼ ਹੋਣ ਵਾਲੀ ਹੈ। ਇਸ ਵਿਚਕਾਰ ਰਜਨੀਕਾਂਤ ਦੇ ਨਾਲ ਆਉਣ ਵਾਲੀ ਫਿਲਮ '2.0' ਦੇ ਪ੍ਰਮੋਸ਼ਨ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ। ਅਕਸ਼ੇ ਇੰਡਸਟਰੀ 'ਚ ਕਾਫੀ ਐਕਟਿਵ ਹਨ, ਉਹ ਹਰ ਸਾਲ 4 ਤੋਂ 5 ਫਿਲਮਾਂ ਲੈ ਕੇ ਆਉਂਦੇ ਹਨ ਪਰ ਇਸ ਦੇ ਉਲਟ ਅਕਸ਼ੇ ਦੀ ਛੋਟੀ ਭੈਣ ਅਲਕਾ ਭਾਟੀਆ ਹੈ, ਜੋ ਲਾਈਮਲਾਈਟ ਤੋਂ ਦੂਰ ਰਹਿਣਾ ਹੀ ਪਸੰਦ ਕਰਦੀ ਹੈ।

Punjabi Bollywood Tadka

ਜਾਣਕਾਰੀ ਮੁਤਾਬਕ ਅਕਸ਼ੇ ਦੀ ਭੈਣ ਅਲਕਾ 2012 'ਚ ਆਪਣੇ ਵਿਆਹ ਨੂੰ ਲੈ ਕੇ ਕਾਫੀ ਸੁਰਖੀਆਂ 'ਚ ਰਹੀ। ਅਸਲ 'ਚ ਅਲਕਾ ਨੇ 40 ਸਾਲ ਦੀ ਉਮਰ 'ਚ 15 ਸਾਲ ਵੱਡੇ ਬਿਜ਼ਨੈੱਸਮੈਨ ਸੁਰਿੰਦਰ ਹੀਰਾਨੰਦਾਨੀ ਨਾਲ ਲਵ ਮੈਰਿਜ ਕੀਤੀ ਸੀ।

Punjabi Bollywood Tadka

ਸੁਰਿੰਦਰ ਦੀ ਇਹ ਦੂਜਾ ਵਿਆਹ ਸੀ। ਸੁਰਿੰਦਰ ਕੰਸਟ੍ਰਕਸ਼ਨ ਕੰਪਨੀ ਹੀਰਾਨੰਦਾਨੀ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਹੈ ਅਤੇ ਦੋਹਾਂ ਦਾ ਲੰਬੇ ਸਮੇਂ ਤੱਕ ਅਫੇਅਰ ਚੱਲ ਰਿਹਾ ਸੀ। ਵਿਆਹ ਤੋਂ ਬਾਅਦ ਇਹ ਜੋੜੀ ਹਨੀਮੂਨ ਲਈ ਟਰਕੀ ਗਈ ਸੀ।

Punjabi Bollywood Tadka

ਅਲਕਾ ਇਰ ਹਾਊਸ ਵਾਈਫ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਫਿਲਮ 'ਫੁਗਲੀ' ਨੂੰ ਵੀ ਪ੍ਰੋਡਿਊਸ ਕੀਤਾ ਹਾ, ਹਾਲਾਂਕਿ ਇਹ ਫਿਲਮ ਬਾਕਸ ਆਫਿਸ 'ਤੇ ਕੋਈ ਖਾਸ ਕਮਾਲ ਨਹੀਂ ਦਿਖਾ ਪਾਈ ਸੀ।  ਇੱਥੇ ਇਹ ਵੀ ਦੱਸਣਯੋਗ ਹੈ ਕਿ ਸੁਰਿੰਦਰ ਦੀ ਪਹਿਲੀ ਪਤਨੀ ਤੋਂ ਇਕ ਬੇਟੀ ਨੇਹਾ ਵੀ ਹੈ, ਜੋ ਕਿ ਵਿਆਹੀ ਹੈ। ਫੱਥੇ ਸੁਰਿੰਦਰ ਦੀ ਪਹਿਲੀ ਪਤਨੀ ਪ੍ਰੀਤੀ ਨੇ ਵੀ ਆਪਣੇ ਪੁਰਾਣੇ ਫੈਮਿਲੀ ਫ੍ਰੈਂਡ ਮਿਲਨ ਮਹਿਤਾ ਨਾਲ ਵਿਆਹ ਕਰ ਲਿਆ ਹੈ।

Punjabi Bollywood Tadka

ਜ਼ਿਕਰਯੋਗ ਹੈ ਕਿ ਅਕਸ਼ੇ ਆਪਣੀ ਭੈਣ ਅਲਕਾ ਦਾ ਵਿਆਹ ਤੋਂ ਖੁਸ਼ ਨਹੀਂ ਸਨ, ਕਿਉਂਕਿ ਉਨ੍ਹਾਂ ਦੋਹਾਂ ਦੀ ਉਮਰ ਵਿਚਕਾਰ ਉਮਰ ਅੰਤਰਾਲ ਕਾਫੀ ਸੀ ਪਰ ਫਿਰ ਵੀ ਉਨ੍ਹਾਂ ਨੂੰ ਪਰਿਵਾਰ ਸਮੇਤ ਵਿਆਹ 'ਚ ਸ਼ਾਮਲ ਹੋਣਾ ਪਿਆ ਸੀ।

Punjabi Bollywood Tadka

Alka bhatia

Punjabi Bollywood Tadka

Alka bhatia

Punjabi Bollywood Tadka

Alka bhatia

Punjabi Bollywood Tadka

Alka bhatia

Punjabi Bollywood Tadka

Alka bhatia

Punjabi Bollywood Tadka

Alka bhatia

Punjabi Bollywood Tadka

Alka bhatia

Punjabi Bollywood Tadka


Tags: Akshay kumarAlka bhatiaMarriage factsToiletਟਾਇਲੇਟਅਕਸ਼ੇ ਕੁਮਾਰ