FacebookTwitterg+Mail

'ਠਗਸ ਆਫ ਹਿੰਦੁਸਤਾਨ' ਬਾਰੇ ਕੀ ਬੋਲੇ ਆਮਿਰ ?

aamir khan
22 May, 2017 08:56:42 AM

ਮੁੰਬਈ— ਬਾਲੀਵੁੱਡ ਮਸ਼ਹੂਰ ਅਭਿਨੇਤਾ ਆਮਿਰ ਖਾਨ ਦੀ ਆਉਣ ਵਾਲੀ ਫਿਲਮ 'ਠਗਸ ਆਫ ਹਿੰਦੁਸਤਾਨ' ਦੀ ਤੁਲਨਾ ਹਾਲੀਵੁੱਡ ਫਿਲਮ ਪਾਇਰੇਟਸ ਆਫ ਕਰੀਬੀਅਨ ਨਾਲ ਕੀਤੀ ਜਾ ਰਹੀ ਹੈ ਪਰ ਆਮਿਰ ਦਾ ਕਹਿਣਾ ਹੈ ਕਿ ਦੋਵਾਂ ਫਿਲਮਾਂ ਦੀ ਕਹਾਣੀ ਬਿਲਕੁਲ ਵੱਖਰੀ ਹੈ।
ਜ਼ਿਕਰਯੋਗ ਹੈ ਕਿ ਆਮਿਰ ਨੇ ਕਿਹਾ, ''ਉਹ ਵੀ ਇੱਕ ਐਕਸ਼ਨ ਅਡਵੈਂਚਰ ਫਿਲਮ ਹੈ ਤੇ ਸਾਡੀ ਵੀ ਪਰ ਇਸ ਤਰ੍ਹਾਂ ਤਾਂ ਬਹੁਤ ਫਿਲਮਾਂ ਐਕਸ਼ਨ ਅਡਵੈਂਚਰ ਫਿਲਮਾਂ ਹਨ। ਸਾਡੀ ਫਿਲਮ ਦੀ ਕਹਾਣੀ ਬਿਲਕੁਲ ਅਲੱਗ ਹੈ ਜੋ ਕਿਰਦਾਰ ਮੈਂ ਨਿਭਾਅ ਰਿਹਾ ਹਾਂ, ਉਹ ਵੀ ਕਿਸੇ ਹਾਲੀਵੁੱਡ ਦੇ ਕਿਰਦਾਰ ਨਾਲ ਮੇਲ ਨਹੀਂ ਖਾਂਦਾ ਹੈ।'' 'ਠਾਗਸ ਆਫ ਹਿੰਦੁਸਤਾਨ' ਫਿਲਮ 'ਚ ਆਮਿਰ ਤੋਂ ਇਲਾਵਾ, ਅਮਿਤਾਭ ਬੱਚਨ, ਕੈਟਰੀਨਾ ਕੈਫ ਤੇ ਫਾਤਿਮਾ ਸ਼ੇਖ ਵੀ ਹਨ। ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ।


Tags: Aamir KhanThugs Of HindostaninspiredAmitabh BachchanKatrina Kaifਆਮਿਰ ਖਾਨ ਠਗਸ ਆਫ ਹਿੰਦੁਸਤਾਨਅਮਿਤਾਭ ਬੱਚਨ