FacebookTwitterg+Mail

Video : ਜਦੋਂ ਆਮਿਰ ਨੇ ਕਿਹਾ ਸੀ, ਮੈਨੂੰ ਭਾਰਤ ਕਦੇ ਪਸੰਦ ਹੀ ਨਹੀਂ ਸੀ!

26 November, 2015 10:47:53 PM
ਨਵੀਂ ਦਿੱਲੀ- ਬਾਲੀਵੁੱਡ ਅਭਿਨੇਤਾ ਆਮਿਰ ਖਾਨ ਦੇ ਪੱਖਪਾਤ 'ਤੇ ਦਿੱਤੇ ਬਿਆਨ ਤੋਂ ਬਾਅਦ ਰਾਜਨੀਤਕ ਆਗੂਆਂ ਤੋਂ ਲੈ ਕੇ ਬਾਲੀਵੁੱਡ ਇੰਡਸਟਰੀ 'ਚ ਹੰਗਾਮਾ ਮਚ ਗਿਆ ਹੈ। ਦੂਜੇ ਪਾਸੇ ਆਮਿਰ ਦੇ ਫੈਨ ਤੇ ਉਨ੍ਹਾਂ ਦੇ ਵਿਰੋਧੀਆਂ ਵਿਚਾਲੇ ਸੋਸ਼ਲ ਮੀਡੀਆ 'ਤੇ ਜੰਗ ਜਾਰੀ ਹੈ।
ਕੁਝ ਲੋਕ ਅਜਿਹੇ ਵੀ ਹਨ, ਜੋ ਇਸ ਪੂਰੇ ਵਿਵਾਦ 'ਤੇ ਵੱਖਰੇ ਹੀ ਅੰਦਾਜ਼ 'ਚ ਪ੍ਰਤੀਕਿਰਿਆ ਦੇ ਰਹੇ ਹਨ। ਇਸੇ ਲੜੀ ਤਹਿਤ ਯੂਟਿਊਬ 'ਤੇ ਇਕ ਵੀਡੀਓ ਸ਼ੇਅਰ ਕੀਤੀ ਜਾ ਰਹੀ ਹੈ, ਜਿਸ 'ਚ ਆਮਿਰ ਖਾਨ ਆਪਣੀ ਫਿਲਮ 'ਅੰਦਾਜ਼ ਅਪਨਾ ਅਪਨਾ' ਦੇ ਇਕ ਦ੍ਰਿਸ਼ 'ਚ ਅਭਿਨੇਤਰੀ ਰਵੀਨਾ ਟੰਡਨ ਨੂੰ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਭਾਰਤ ਕਦੇ ਵੀ ਪਸੰਦ ਨਹੀਂ ਸੀ। ਤੁਸੀਂ ਵੀ ਦੇਖੋ ਇਸ ਪੂਰੇ ਵਿਵਾਦ 'ਚ ਕਾਮੇਡੀ ਦਾ ਤੜਕਾ ਲਗਾਉਂਦੀ ਵੀਡੀਓ।

Tags: ਆਮਿਰ ਖਾਨ ਯੂਟਿਊਬ ਵੀਡੀਓ Aamir Khan Youtube Video