FacebookTwitterg+Mail

PICS: 'ਨਾਗਿਨ' ਦੀ ਇਹ ਹੌਟ ਹਸੀਨਾ ਪ੍ਰੇਮੀ ਨਾਲ ਜਲਦ ਬੱਝੇਗੀ ਵਿਆਹ ਦੇ ਬੰਧਨ 'ਚ

aashka goradia
21 July, 2017 12:57:06 PM

ਮੁੰਬਈ— ਟੀ. ਵੀ. ਅਦਾਕਾਰਾ ਆਸ਼ਕਾ ਗੋਰਾਡੀਆ ਅਤੇ ਬ੍ਰੇਂਟ ਗਲੋਬ ਇਸ ਸਾਲ ਦੇ ਅੰਤ ਤੱਕ ਵਿਆਹ ਕਰਨ ਜਾ ਰਹੀ ਹਨ। ਮੀਡੀਆ ਰਿਪੋਰਟਜ਼ 'ਚ ਦੋਹਾਂ ਦੇ ਵਿਆਹ ਨੂੰ ਲੈ ਕੇ ਦਾਅਵੇ ਕੀਤਾ ਜਾ ਰਹੇ ਹਨ। ਰਿਪੋਰਟਜ਼ 'ਚ ਦਾਅਵਾ ਕੀਤਾ ਗਿਆ ਹੈ ਕਿ 'ਨੱਚ ਬਲੀਏ 8' ਦੀ ਫੇਮ ਇਹ ਕੱਪਲ 3 ਦਸੰਬਰ ਨੂੰ ਵਿਆਹ ਦੇ ਬੰਧਨ 'ਚ ਬੱਝ ਜਾਣਗੇ।

Punjabi Bollywood Tadka

ਆਸ਼ਕਾ ਅਤੇ ਬ੍ਰੇਂਟ ਦੀ ਮੰਗਣੀ ਪਿਛਲੇ ਸਾਲ ਦਸੰਬਰ 'ਚ ਹੋਈ ਸੀ।  ਆਸ਼ਕਾ ਦਾ ਕਹਿਣਾ ਹੈ, ''ਬ੍ਰੇਂਟ ਚਾਹੁੰਦੇ ਹਨ ਕਿ ਸਾਡਾ ਵਿਆਹ ਪੂਰੇ ਰੀਤੀ-ਰਿਵਾਜ਼ਾਂ ਦੇ ਨਾਲ ਹੋਵੇ। ਅਜਿਹਾ ਸਿਰਫ ਮੇਰੇ ਟਾਊਨ ਅਹਿਮਦਾਬਾਦ 'ਚ ਹੀ ਸੰਭਵ ਹੋ ਸਕਦਾ ਹੈ। ਇਸ ਲਈ ਅਸੀਂ ਅਹਿਮਦਾਬਾਦ 'ਚ ਹੀ ਵਿਆਹ ਕਰਨ ਵਾਲੇ ਹਾਂ।''

Punjabi Bollywood Tadka

ਆਸ਼ਕਾ ਨੇ ਦੱਸਿਆ ਕਿ ਅਹਿਮਦਾਬਾਦ 'ਚ ਵਿਆਹ ਦੀ ਇਕ ਵਜ੍ਹਾ ਇਹ ਵੀ ਹੈ ਕਿ ਮੇਰੀ ਉਸ ਸ਼ਹਿਰ ਦੇ ਨਾਲ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੋਈਆਂ ਹਨ। ਆਸ਼ਕਾ ਨੇ ਕਿਹਾ, ''ਅਹਿਮਬਦਾਬਾਦ 'ਚ ਵਿਆਹ ਕਰਨ ਦਾ ਆਈਡੀਆ ਬ੍ਰੇਂਟ ਦਾ ਹੀ ਸੀ, ਕਿਉਂਕਿ ਉਨ੍ਹਾਂ ਨੇ ਇਸ ਸ਼ਹਿਰ 'ਚ ਮੇਰੇ ਕਜ਼ਨ ਦੇ ਵਿਆਹ 'ਚ ਹਿੱਸਾ ਲਿਆ ਸੀ ਅਤੇ ਹਾਂ ਮੈਂ ਤੁਹਾਨੂੰ ਦੱਸ ਦੇਵਾ ਕਿ ਬ੍ਰੇਂਟ ਨੂੰ ਗੁਜਰਾਤ ਦਾ ਖਾਣਾ ਵੀ ਬਹੁਤ ਪਸੰਦ ਹੈ।''

Punjabi Bollywood Tadka


Tags: Nach baliye 8 Aashka Goradia Brent gobles Wedding dateTv celebrityਆਸ਼ਕਾ ਗੋਰਾਡੀਆਬ੍ਰੇਂਟ ਗਲੋਬ