FacebookTwitterg+Mail

ਵਿਦੇਸ਼ 'ਚ ਪਤੀ ਨਾਲ ਮਸਤੀ ਕਰਦੀ ਦਿਖੀ 'ਨਾਗਿਨ' ਫੇਮ ਅਦਾਕਾਰਾ ਆਸ਼ਕਾ ਗੋਰਾਡੀਆ

aashka goradia enjoys being a water baby during her holidays
07 March, 2018 06:46:50 PM

ਨਵੀਂ ਦਿੱਲੀ(ਬਿਊਰੋ)— ਟੀ. ਵੀ. ਸੀਰੀਅਲ 'ਨਾਗਿਨ' ਦੀ ਫੇਮ ਅਦਾਕਾਰਾ ਆਸ਼ਕਾ ਗੋਰਾਡੀਆ ਨੇ ਆਪਣੇ ਬੁਆਏਫ੍ਰੈਂਡ ਬ੍ਰੇਂਟ ਗੋਬਲੇ ਨਾਲ ਕੁਝ ਮਹੀਨੇ ਪਹਿਲਾਂ ਹੀ ਵਿਆਹ ਦੇ ਬੰਧਨ 'ਚ ਬੱਝੀ ਹੈ। ਇਨੀ ਦਿਨੀਂ ਆਸ਼ਕਾ ਪਤੀ ਨਾਲ ਇੰਜੁਆਏ ਕਰ ਰਹੀ ਹੈ। ਉਸ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਸਮੁੰਦਰ 'ਚ ਹਿਚਕੋਲੇ ਖਾਂਦੀ ਨਜ਼ਰ ਆ ਰਹੀ ਹੈ।
Punjabi Bollywood Tadka

ਕੁਝ ਤਸਵੀਰਾਂ 'ਚ ਆਸ਼ਕਾ ਨੇ ਸਵਿਮ ਸੂਟ ਪਾਇਆ ਹੋਇਆ ਹੈ। ਇਹ ਤਸਵੀਰਾਂ 'Neil Island' ਦੀਆਂ ਹਨ।
Punjabi Bollywood Tadka

ਇਨ੍ਹਾਂ ਤਸਵੀਰਾਂ 'ਚ ਆਸ਼ਕਾ ਹੌਟ ਲੁੱਕ 'ਚ ਪਾਣੀ 'ਚ ਮਸਤੀ ਕਰਦੀ ਨਜ਼ਰ ਆ ਰਹੀ ਹੈ।
Punjabi Bollywood Tadka

ਇਸ ਤੋਂ ਇਲਾਵਾ ਆਸ਼ਕਾ ਨੇ ਇੰਸਟਾ 'ਤੇ ਕੁਝ ਵੀਡੀਓਜ਼ ਤੇ ਤਸਵੀਰਾਂ ਵੀ ਪੋਸਟ ਕੀਤੀਆਂ ਹਨ, ਜਿਨ੍ਹਾਂ ਦੇ ਕੈਪਸ਼ਨ 'ਚ ਉਸ ਨੇ ਲਿਖਿਆ, ''Neil Island ਨੇ ਮੇਰੀ ਆਤਮਾ ਨੂੰ ਕੁਝ ਇਸ ਤਰ੍ਹਾਂ ਛੂਹਇਆ ਹੈ, ਜਿਵੇਂ ਕਦੇ ਕਿਸੇ ਨੇ ਨਹੀਂ ਛੂਹਇਆ।'' 
Punjabi Bollywood Tadka
ਦੱਸਣਯੋਗ ਹੈ ਕਿ ਆਸ਼ਕਾ ਤੇ ਬ੍ਰੇਂਟ ਗੋਬਲ ਦਾ ਵਿਆਹ ਕ੍ਰਿਸ਼ਿਚਨ ਰੀਤੀ-ਰਿਵਾਜਾਂ ਨਾਲ ਹੋਇਆ ਹੈ।
Punjabi Bollywood Tadka

ਵਿਆਹ 'ਤੇ ਆਸ਼ਕਾ ਨੇ ਆਪਣੀ ਸੱਸ ਦਾ ਚਿੱਟੇ ਰੰਗ ਦਾ ਗਾਊਨ ਪਾਇਆ ਸੀ, ਜਿਸ 'ਚ ਉਹ ਕਾਫੀ ਖੂਬਸੂਰਤ ਲੱਗ ਰਹੀ ਸੀ।
Punjabi Bollywood Tadka

ਵਿਆਹ ਦੇ ਸਾਰੇ ਫੰਕਸ਼ਨ ਆਸ਼ਕਾ ਦੇ ਹੋਮਟਾਊਨ ਅਹਿਮਾਬਾਦ 'ਚ ਹੋ ਰਹੇ ਹਨ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

 


Tags: Aashka GoradiaAndaman IslandsBrent GobleNeil Island Nach Baliye 8Naagin 2 Baal Veer

Edited By

Sunita

Sunita is News Editor at Jagbani.