FacebookTwitterg+Mail

ਸਲਮਾਨ ਸਮੇਤ ਪੂਰੇ ਖਾਨ ਪਰਿਵਾਰ ਨੇ ਮਿਲ ਕੇ ਮਨਾਇਆ ਆਯੂਸ਼ ਦਾ ਜਨਮਦਿਨ (ਦੇਖੋ ਤਸਵੀਰਾਂ)

    1/18
27 October, 2016 04:54:04 PM
ਮੁੰਬਈ— ਸੁਪਰਸਟਾਰ ਸਲਮਾਨ ਖਾਨ ਦੀ ਭੈਣ ਅਰਪਿਤਾ ਖਾਨ ਨੇ ਕੱਲ ਆਪਣੇ ਪਤੀ ਆਯੂਸ਼ ਸ਼ਰਮਾ ਦਾ ਜਨਮਦਿਨ ਇਕ ਨਿੱਜੀ ਪਾਰਟੀ 'ਚ ਸੈਲੀਬ੍ਰੇਟ ਕੀਤਾ, ਜਿਸ 'ਚ ਮਲਾਇਕਾ ਅਰੋੜਾ, ਅੰਮ੍ਰਿਤਾ ਅਰੋੜਾ, ਅਰਬਾਜ਼ ਖਾਨ ਸਣੇ ਪੂਰਾ ਖਾਨ ਪਰਿਵਾਰ ਸ਼ਾਮਲ ਹੋਇਆ। ਇਸ ਸੈਲੀਬ੍ਰੇਸ਼ਨ 'ਚ ਸਲਮਾਨ ਖਾਨ ਵੀ ਪਹੁੰਚੇ ਤੇ ਉਨ੍ਹਾਂ ਦੀਆਂ ਕੁਝ ਅਭਿਨੇਤਰੀਆਂ ਵੀ ਨਜ਼ਰ ਆਈਆਂ।
ਸਲਮਾਨ ਖਾਨ ਦੀ ਮਾਂ ਵੀ ਇਸ ਸੈਲੀਬ੍ਰੇਸ਼ਨ 'ਚ ਪਹੁੰਚੀ। ਇਸ ਤੋਂ ਇਲਾਵਾ ਪਾਰਟੀ 'ਚ ਅਰਬਾਜ਼ ਖਾਨ, ਡੇਜ਼ੀ ਸ਼ਾਹ, ਐਲੀ ਅਵਰਾਮ, ਅੰਮ੍ਰਿਤਾ ਅਰੋੜਾ ਤੇ ਅਰਬਾਜ਼ ਖਾਨ ਵੀ ਨਜ਼ਰ ਆਏ। ਅੱਗੇ ਕਲਿਕ ਕਰਕੇ ਦੇਖੋ ਜਨਮਦਿਨ ਦੀਆਂ ਕੁਝ ਤਸਵੀਰਾਂ।

Tags: ਸਲਮਾਨ ਖਾਨ ਆਯੂਸ਼ ਜਨਮਦਿਨ Salman Khan Aayush Birthday