FacebookTwitterg+Mail

Pics : ਪ੍ਰੈਗਨੈਂਸੀ ਦੇ 4 ਮਹੀਨੇ ਬਾਅਦ ਫਿੱਟ ਦਿਖਾਈ ਦੇ ਰਹੀ ਹੈ ਬ੍ਰਿਟਿਸ਼ ਮਾਡਲ ਐਬੇ

abbey clancy
27 May, 2018 06:11:00 PM

ਨਿਊਯਾਰਕ (ਬਿਊਰੋ)— ਬ੍ਰਿਟੇਨ ਦੀ 'ਨੈਕਸ ਟਾਪ ਮਾਡਲ' ਐਬੇ ਕਲਾਂਸੀ ਅਕਸਰ ਆਪਣੀ ਫਿੱਟਨੈੱਸ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਹਾਲ ਹੀ 'ਚ ਐਬੇ ਦੀਆਂ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ 'ਚ ਉਸਦਾ ਹੌਟ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।

Punjabi Bollywood Tadka
ਦਰਸਅਲ, ਐਬੇ ਇਨ੍ਹੀਂ ਦਿਨੀਂ ਵੈਕੇਸ਼ਨ ਇੰਜੁਆਏ ਕਰਨ ਆਪਣੇ ਪਰਿਵਾਰ ਨਾਲ ਦੁਬਈ ਪਹੁੰਚੀ ਹੈ। ਐਬੇ ਦੀਆਂ ਇਹ ਤਸਵੀਰਾਂ ਦੁਬਈ ਦੇ ਬੀਚ 'ਤੇ ਕਲਿਕ ਕੀਤੀਆਂ ਗਈਆਂ ਹਨ। ਇਸ ਦੌਰਾਨ ਐਬੇ ਆਪਣੇ ਬੱੱਚਿਆਂ ਨਾਲ ਬੀਚ 'ਤੇ ਮਸਤੀ ਕਰਦੀ ਦਿਖਾਈ ਦੇ ਰਹੀ ਹੈ। ਪ੍ਰੈਗਨੈਂਸੀ ਦੇ 4 ਮਹੀਨੇ ਬਾਅਦ ਵੀ ਐਬੇ ਇਨ੍ਹਾਂ ਤਸਵੀਰਾਂ 'ਚ ਐਬੇ ਕਾਫੀ ਫਿੱਟ ਦਿਖਾਈ ਦੇ ਰਹੀ ਹੈ। ਦਰਸਅਲ ਐਬੇ ਨੇ 4 ਮਹੀਨੇ ਪਹਿਲਾਂ ਇਕ ਬੇਟੇ ਨੂੰ ਜਨਮ ਦਿੱਤਾ ਸੀ। ਇਸ ਤੋਂ ਪਹਿਲਾਂ ਉਸ ਦੀਆਂ 2 ਬੇਟੀਆਂ ਹਨ।

Punjabi Bollywood Tadka
ਐਬੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਆਪਣੇ ਫੈਨਜ਼ ਲਈ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਐਬੇ ਦੀ ਫੈਨਜ਼ ਫਾਲੋਇੰਗ ਦੀ ਗੱਲ ਕਰੀਏ ਤਾਂ ਉਸਦੇ ਇੰਸਟਾਗ੍ਰਾਮ 'ਤੇ 443,000 ਫਾਲੋਅਰਜ਼ ਹਨ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Abbey Clancy Beach Bikini Pregnancy Dubai Model

Edited By

Kapil Kumar

Kapil Kumar is News Editor at Jagbani.