FacebookTwitterg+Mail

ਅੰਦਰੋਂ ਕਾਫੀ ਸ਼ਾਨਦਾਰ ਦਿਖਦਾ ਹੈ ਐਸ਼ਵਰਿਆ ਤੇ ਅਭਿਸ਼ੇਕ ਦਾ ਨਵਾਂ ਅਪਾਰਟਮੈਂਟ

abhishek bachchan and aishwarya rai bachchan
21 April, 2018 04:53:27 PM

ਮੁੰਬਈ(ਬਿਊਰੋ)— ਬਾਲੀਵੁੱਡ ਮਸ਼ਹੂਰ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਤੇ ਅਭਿਸ਼ੇਕ ਬੱਚਨ ਦੇ ਵਿਆਹ ਨੂੰ ਬੀਤੇ ਦਿਨੀਂ 11 ਸਾਲ ਹੋ ਗਏ। ਦੋਵਾਂ ਦਾ ਵਿਆਹ ਬੱਚਨ ਪਰਿਵਾਰ ਦੇ ਬੰਗਲੀ 'ਪ੍ਰਤੀਸ਼ਾ' 'ਚ 20 ਅਪ੍ਰੈਲ 2007 ਨੂੰ ਹੋਈ ਸੀ। ਦੋਵਾਂ ਦੀ ਇਕ ਕਿਊਟ ਬੇਟੀ ਆਰਾਧਿਆ ਹੈ।
Punjabi Bollywood Tadka
ਅਭਿਸ਼ੇਕ ਬੱਚਨ ਫਿਲਹਾਲ ਆਪਣੇ ਮਾਤਾ-ਪਿਤਾ ਨਾਲ ਰਹਿੰਦੇ ਹਨ ਪਰ ਕੁਝ ਸਮੇਂ ਪਹਿਲਾਂ ਇਸ ਕੱਪਲ ਨੇ ਵੱਖਰੇ ਰਹਿਣ ਲਈ ਮੁੰਬਈ ਦੇ ਬਾਂਦਰਾ ਕੁਰਲਾ ਕੰਪਲੈਕਸ 'ਚ 5500 ਸਕੇਅਰ ਫੁੱਟ ਦਾ ਇਕ ਲਗਜ਼ਰੀ ਅਪਾਰਟਮੈਂਟ ਖਰੀਦਿਆ ਸੀ। ਐਸ਼ਵਰਿਆ ਰਾਏ-ਅਭਿਸ਼ੇਕ ਬੱਚਨ ਦੇ ਇਸ ਨਵੇਂ ਫਲੈਟ ਦੀ ਕੀਮਤ 21 ਕਰੋੜ ਰੁਪਏ ਤੋਂ ਵੀ ਜ਼ਿਆਦਾ ਹੈ। ਅੱਜ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਸ ਕੱਪਲ ਦੇ ਇਸ ਆਲੀਸ਼ਾਨ ਬੰਗਲੇ ਦੀਆਂ ਕੁਝ ਖਾਸ ਤਸਵੀਰਾਂ।
Punjabi Bollywood Tadka
ਹੁਣ ਤੱਕ ਨਵੇਂ ਅਪਾਰਟਮੈਂਟ 'ਚ ਸ਼ਿਫਟ ਨਹੀਂ ਹੋਏ ਅਭਿਸ਼ੇਕ-ਐਸ਼ਵਰਿਆ
ਐਸ਼ਵਰਿਆ ਰਾਏ ਨੇ ਇਹ ਲਗਜ਼ਰੀ ਘਰ ਤਾਂ ਲੈ ਲਿਆ ਹੈ ਪਰ ਖਬਰਾਂ ਦੀ ਮੰਨੀਏ ਤਾਂ ਅਜੇ ਤੱਕ ਉਹ ਆਪਣੇ ਨਵੇਂ ਅਪਾਰਟਮੈਂਟ 'ਚ ਸ਼ਿਫਟ ਨਹੀਂ ਹੋਏ ਤੇ ਨਾ ਹੀ ਹੁਣ ਤੱਕ ਘਰ ਇੰਟੀਅਰ ਦਾ ਕੰਮ ਪੂਰਾ ਹੋਇਆ ਹੈ। ਸ਼ਾਇਦ ਇਹੀ ਵਜ੍ਹਾ ਹੈ ਕਿ ਕੱਪਲ ਹੁਣ ਤੱਕ ਨਵੇਂ ਅਪਾਰਟਮੈਂਟ 'ਚ ਸ਼ਿਫਟ ਨਹੀਂ ਹੋਇਆ।
Punjabi Bollywood Tadka
ਫਿਲਹਾਲ ਇਹ ਦੋਵੇਂ ਜੁਹੂ ਸਥਿਤ 'ਜਲਸਾ' ਬੰਗਲੇ 'ਚ ਰਹਿ ਰਹੇ ਹਨ। ਸੂਤਰਾਂ ਮੁਤਾਬਕ ਜੇਕਰ ਐਸ਼ਵਰਿਆ '' ਬਿਲਡਿੰਗ 'ਚ ਆਉਂਦੀ ਹੈ ਤਾਂ ਉਸ ਦੀ ਗੁਆਂਢਣ ਸੋਨਮ ਕਪੂਰ ਹੋਵੇਗੀ। ਸੋਨਮ ਨੇ ਵੀ ਇਸ ਮਲਟੀ 'ਚ ਇਕ ਘਰ ਖਰੀਦਿਆ ਹੈ, ਜੋ 7000 ਸਕੇਅਰ ਫੁੱਟ 'ਚ ਫੈਲਿਆ ਹੋਇਆ ਹੈ। ਇਸ ਦੀ ਕੀਮਤ 35 ਕਰੋੜ ਤੋਂ ਵੀ ਜ਼ਿਆਦਾ ਹੈ।
Punjabi Bollywood Tadka
ਦੱਸਣਯੋਗ ਹੈ ਕਿ ਐਸ਼ਵਰਿਆ ਰਾਏ ਬੱਚਨ ਇੰਨੀ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਫੰਨੇ ਖਾਂ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ, ਜਿਸ 'ਚ ਉਸ ਨਾਲ ਅਨਿਲ ਕਪੂਰ ਤੇ ਰਾਜਕੁਮਾਰ ਰਾਵ ਵੀ ਨਜ਼ਰ ਆਉਣਗੇ।  
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Abhishek BachchanAishwarya Rai BachchanLuxurious ApartmentAmitabh BachchanJaya BachchanAaradhya Bachchan

Edited By

Sunita

Sunita is News Editor at Jagbani.