FacebookTwitterg+Mail

ਬਿਕਨੀ ਪਹਿਨ ਅਦਾਕਾਰਾ ਨੇ ਦਿੱਤੇ ਹੌਟ ਪੋਜ਼, ਪਾਣੀ ਵਰ੍ਹਾਇਆ ਹੁਸਨ ਦਾ ਕਹਿਰ

abi clarke bold pictures
15 February, 2018 10:58:21 AM

ਲਾਂਸ ਏਂਜਲਸ(ਬਿਊਰੋ)— ਮਸ਼ਹੂਰ ਮਾਡਲ ਅਬੀ ਕਲਾਰਕ ਹਮੇਸ਼ਾ ਹੀ ਆਪਣੀਆਂ ਬੋਲਡ ਤਸਵੀਰਾਂ ਨੂੰ ਲੈ ਕੇ ਲਾਈਮਲਾਈਟ 'ਚ ਰਹਿੰਦੀ ਹੈ। ਹਾਲ ਹੀ 'ਚ ਉਸ ਦੀਆਂ ਬਿਕਨੀ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਉਸ ਦਾ ਬੋਲਡ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।
Punjabi Bollywood Tadka

ਇਸ ਦੌਰਾਨ ਅਬੀ ਨੇ ਸੂਰਮੇ ਰੰਗੀ ਬਿਕਨੀ ਪਾਈ ਹੈ, ਜਿਸ 'ਚ ਉਹ ਕਾਫੀ ਹੌਟ ਅੰਦਾਜ਼ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
Punjabi Bollywood Tadka

ਉਸ ਦੀਆਂ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।
Punjabi Bollywood Tadka

ਅਬੀ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ ਤੇ ਆਏ ਦਿਨੀਂ ਆਪਣੀਆਂ ਹੌਟ ਤਸਵੀਰਾਂ ਇੰਸਟਾਗ੍ਰਾਮ 'ਤੇ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ।
Punjabi Bollywood Tadka
ਦੱਸ ਦੇਈਏ ਕਿ ਇਨ੍ਹਾਂ ਤਸਵੀਰਾਂ 'ਚ ਅਬੀ ਕਲਾਰਕ ਨੇ ਪਾਣੀ 'ਚ ਜਾ ਕੇ ਕਾਫੀ ਹੌਟ ਤੇ ਬੋਲਡ ਅੰਦਾਜ਼ 'ਚ ਪੋਜ਼ ਦਿੱਤੇ ਹਨ।
Punjabi Bollywood Tadka

ਉਸ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਫੈਨਜ਼ ਦਾ ਮਦਹੋਸ਼ ਹੋਣਾ ਲਾਜ਼ਮੀ ਹੈ ਕਿਉਂਕਿ ਇਨ੍ਹਾਂ ਤਸਵੀਰਾਂ 'ਚ ਉਸ ਦਾ ਕਾਤਿਲਾਨਾ ਅੰਦਾਜ਼ ਕਿਸੇ ਵੀ ਪਾਸੋਂ ਘੱਟ ਨਹੀਂ ਹੈ।
Punjabi Bollywood Tadka

ਪਾਣੀ ਦੀਆਂ ਲਹਿਰਾਂ ਮਾਡਲ ਦੀ ਹੌਟਨੈੱਸ ਨੂੰ ਹੋਰ ਵਧਾ ਰਹੀਆਂ ਹਨ।

Punjabi Bollywood Tadka

Punjabi Bollywood Tadka


Tags: Abi ClarkeBold PicturesBikini PhotoshootInstagramHollywood CelebrityInstagramਅਬੀ ਕਲਾਰਕ

Edited By

Sunita

Sunita is News Editor at Jagbani.