FacebookTwitterg+Mail

ਇੰਟਰਨੈੱਟ ਦੀ ਨਵੀਂ ਸੈਂਸੇਸ਼ਨ ਬਣੀ ਅਮਰੀਕੀ ਮਾਡਲ, ਬੋਲਡ ਅਦਾਵਾਂ ਨਾਲ ਮਚਾਈ ਸਨਸਨੀ

abigail ratchford bold pics
26 May, 2018 04:41:35 PM

ਲੰਡਨ (ਬਿਊਰੋ)— ਹਾਲੀਵੁੱਡ ਦੀ ਨਵੀਂ ਸੈਂਸੇਸ਼ਨ ਐਬੀਗੇਲ ਰਚਫੋਰਡ ਅੱਜਕਲ ਆਪਣੀਆਂ ਬੋਲਡ ਤਸਵੀਰਾਂ ਨਾਲ ਇੰਟਰਨੈੱਟ 'ਤੇ ਸਨਸਨੀ ਮਚਾ ਰਹੀ ਹੈ। ਰਚਫੋਰਡ ਅਮਰੀਕੀ ਮਾਡਲ ਅਤੇ ਟੀ. ਵੀ. ਅਦਾਕਾਰਾ ਹੈ।

Punjabi Bollywood Tadka

ਰਚਫੋਰਡ ਆਮ ਤੌਰ ਆਪਣੀਆਂ ਹੌਟ ਤਸਵੀਰਾਂ ਤੋਂ ਇਲਾਵਾ ਮੈਗਜ਼ੀਨ ਫੋਟੋਸ਼ੂਟ ਲਈ ਵੀ ਮਸ਼ਹੂਰ ਹੈ ਪਰ ਹੁਣ ਰਚਫੋਰਡ ਆਪਣੀਆਂ ਹੌਟ ਤਸਵੀਰਾਂ ਇੰਸਟਾਗਰਾਮ 'ਤੇ ਪੋਸਟ ਕਰਨ ਕਾਰਨ ਚਰਚਾ 'ਚ ਹੈ।

Punjabi Bollywood Tadka

ਐਬੀਗੇਲ ਨੇ ਇੰਸਟਾਗਰਾਮ 'ਤੇ ਨਹਾਉਣ ਤੋਂ ਲੈ ਕੇ ਨਿਊਡ ਫੋਟੋਸ਼ੂਟ ਤੱਕ ਦੀਆਂ ਤਸਵੀਰਾਂ ਇੰਸਟਾ 'ਤੇ ਬਿੰਦਾਸ ਹੋ ਕੇ ਪੋਸਟ ਕੀਤੀਆਂ ਹਨ।

Punjabi Bollywood Tadka

ਤੁਹਾਨੂੰ ਦੱਸ ਦੇਈਏ ਕਿ ਰਚਫੋਰਡ ਦੀਆਂ ਤਸਵੀਰਾਂ ਇੰਨੀਆਂ ਬੋਲਡ ਹਨ ਕਿ ਪੋਸਟ ਹੁੰਦੇ ਹੀ ਇਹ ਵਾਇਰਲ ਹੋ ਜਾਂਦੀਆਂ ਹਨ।

Punjabi Bollywood Tadka

ਇੰਨਾ ਹੀ ਨਹੀਂ ਰਚਫੋਰਡ ਦੇ ਇੰਸਟਾਗਰਾਮ 'ਤੇ ਫਾਲੋਅਰਜ਼ ਦੀ ਕਮੀ ਨਹੀਂ ਹੈ। ਇਨ੍ਹਾਂ ਦੇ ਇੰਸਟਾ 'ਤੇ 8 ਮਿਲੀਅਨ ਤੋਂ ਵੀ ਵੱਧ ਫਾਲੋਅਰਜ਼ ਹਨ। Punjabi Bollywood Tadka

ਇਸ ਦੇ ਨਾਲ ਹੀ ਐਬੀਗੇਲ ਦਾ ਇੰਸਟਾ ਅਕਾਊਂਟ ਵੈਰੀਫਾਈਡ ਵੀ ਹੈ।

Punjabi Bollywood Tadka

ਐਬੀਗੇਲ ਇੰਸਟਾ ਦੀ ਉਹ ਕੁਈਨ ਬਣ ਗਈ ਹੈ, ਜਿਨ੍ਹਾਂ ਦੀਆਂ ਤਸਵੀਰਾਂ ਦਾ ਯੂਜ਼ਰਸ ਨੂੰ ਹਮੇਸ਼ਾ ਇੰਤਜ਼ਾਰ ਰਹਿੰਦਾ ਹੈ।

Punjabi Bollywood Tadka Punjabi Bollywood Tadka


Tags: Abigail RatchfordAmerican Model InstagramBold PicsHollywood Celebrity

Edited By

Chanda Verma

Chanda Verma is News Editor at Jagbani.