FacebookTwitterg+Mail

PICS : ਟੀ.ਵੀ. ਅਦਾਕਾਰਾ ਅਦਾ ਖਾਨ ਨੇ ਇੰਸਟਾ 'ਤੇ ਦਿਖਾਇਆ ਹੌਟ ਅੰਦਾਜ਼

adaa khan
18 June, 2018 12:54:41 PM

ਮੁੰਬਈ (ਬਿਊਰੋ)— ਟੀ.ਵੀ. ਸੀਰੀਅਲ 'ਨਾਗਿਨ' 'ਚ 'ਸ਼ੇਸ਼ਾ' ਦਾ ਕਿਰਦਾਰ ਨਿਭਾਉਣ ਵਾਲੀ ਮਸ਼ਹੂਰ ਅਭਿਨੇਤਰੀ ਅਦਾ ਖਾਨ ਨੇ ਆਪਣਾ ਲੁੱਕ ਬਦਲ ਲਿਆ ਹੈ। ਹਾਲ ਹੀ 'ਚ ਅਦਾ ਖਾਨ ਨੇ ਇਕ ਫੋਟੋਸ਼ੂਟ ਕਰਵਾਇਆ ਜਿਸ 'ਚ ਉਨ੍ਹਾਂ ਦਾ ਲੁੱਕ ਬੇਹੱਦ ਹੀ ਖੂਬਸੂਰਤ ਲੱਗ ਰਿਹਾ ਹੈ। ਇਸ ਫੋਟੋਸ਼ੂਟ ਨੇ ਉਨ੍ਹਾਂ ਨੂੰ ਰਾਤੋਂ-ਰਾਤ ਲਾਈਮਲਾਈਟ 'ਚ ਲਿਆ ਦਿੱਤਾ।
Punjabi Bollywood Tadka
ਅਦਾ ਖਾਨ ਉਂਝ ਤਾਂ ਆਪਣੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕਰਦੀ ਰਹਿੰਦੀ ਹੈ। ਉਨ੍ਹਾਂ ਦੁਆਰਾ ਸ਼ੇਅਰ ਕੀਤੀਆਂ ਤਸਵੀਰਾਂ ਨੂੰ ਉਨ੍ਹਾਂ ਦੇ ਫੈਨਜ਼ ਕਾਫੀ ਪਸੰਦ ਵੀ ਕਰਦੇ ਹਨ।
Punjabi Bollywood Tadka
ਆਪਣੇ ਇੰਸਟਾਗ੍ਰਾਮ 'ਤੇ 1.7 ਮਿਲੀਅਨ ਫੈਨਜ਼ ਨੂੰ ਖੁਸ਼ ਕਰਨ ਲਈ ਅਦਾ ਖਾਨ ਹੁਣ ਬੋਲਡ ਤਸਵੀਰਾਂ ਪੋਸਟ ਕਰਨ ਤੋਂ ਖੁਦ ਨੂੰ ਰੋਕ ਨਹੀਂ ਪਾਉਂਦੀ।
Punjabi Bollywood Tadka
ਕਈ ਟੀ.ਵੀ. ਸੀਰੀਅਲ ਅਤੇ ਕਰਾਈਮ ਸ਼ੋਅ 'ਚ ਕੰਮ ਕਰਨ ਤੋਂ ਪਹਿਲਾਂ ਅਦਾ ਖਾਨ ਮਾਡਲ ਸੀ ਪਰ ਹੁਣ ਉਹ ਪੂਰੀ ਤਰ੍ਹਾਂ ਟੀ.ਵੀ. ਦੀ ਦੁਨੀਆ 'ਚ ਹੈ।
Punjabi Bollywood Tadka

Punjabi Bollywood Tadka

Punjabi Bollywood Tadka


Tags: Adaa KhanInstagramPicsNaagin

Edited By

Manju

Manju is News Editor at Jagbani.