FacebookTwitterg+Mail

'ਭੂਮੀ' 'ਚ ਅਦਿਤੀ ਨਿਭਾਵੇਗੀ ਮੁੱਖ ਭੂਮਿਕਾ

aditi rao hydari
19 January, 2017 11:07:22 AM
ਮੁੰਬਈ— ਨਿਰਦੇਸ਼ਕ ਉਮੰਗ ਕੁਮਾਰ ਨੇ ਸੰਜੇ ਦੱਤ ਦੀ ਆਉਣ ਵਾਲੀ ਫਿਲਮ 'ਭੂਮੀ' 'ਚ ਅਦਿਤੀ ਰਾਓ ਹੈਦਰੀ ਨੂੰ ਮੁੱਖ ਮਹਿਲਾ ਕਿਰਦਾਰ ਨਿਭਾਉਣ ਲਈ ਚੁਣਿਆ ਹੈ। ਉਮੰਗ ਕੁਮਾਰ ਨੇ ਇਸ ਫਿਲਮ ਦਾ ਮੁੱਖ ਕਿਰਦਾਰ ਨਿਭਾਉਣ ਲਈ ਅਦਿਤੀ ਦੇ ਨਾਂ ਦਾ ਐਲਾਨ ਕੀਤਾ, ਜਦੋਂ ਕਿ ਸੰਜੇ ਦੱਤ ਇਸ ਫਿਲਮ 'ਚ ਉਸ ਦੇ ਪਿਤਾ ਦਾ ਕਿਰਦਾਰ ਨਿਭਾਅ ਰਿਹਾ ਹੈ। 30 ਸਾਲਾ ਅਦਾਕਾਰ ਨੇ ਆਪਣੇ ਕਿਰਦਾਰ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਇਸ ਫਿਲਮ ਦੀ ਸ਼ੂਟਿੰਗ ਫਰਵਰੀ 'ਚ ਸ਼ੁਰੂ ਹੋ ਜਾਵੇਗੀ। ਅਦਿਤੀ ਦੀ ਚੋਣ ਬਾਰੇ ਪੁੱਛਣ 'ਤੇ 'ਸਰਬਜੀਤ' ਦੇ ਨਿਰਦੇਸ਼ਕ ਨੇ ਕਿਹਾ ਕਿ ਅਦਿਤੀ ਇਸ ਕਿਰਦਾਰ ਲਈ ਪੂਰੀ ਤਰ੍ਹਾਂ ਸਹੀਂ ਨਹੀਂ ਹੈ।

Tags: ਅਦਿਤੀ ਰਾਓ ਹੈਦਰੀਸੰਜੇ ਦੱਤਉਮੰਗ ਕੁਮਾਰAditi Rao hydari Sanjay Dutt Omung Kumar