FacebookTwitterg+Mail

ਅਦਨਾਨ ਸਾਮੀ ਹੁਣ ਕਰਨਗੇ ਅਦਾਕਾਰੀ, ਡੈਬਿਊ ਫਿਲਮ ਦਾ ਪਹਿਲਾ ਲੁੱਕ ਆਇਆ ਸਾਹਮਣੇ

adnan sami to make his acting debut in radhika rao   vinay sapru next
28 June, 2017 03:30:39 PM

ਮੁੰਬਈ— ਅਦਨਾਨ ਸਾਮੀ ਆਪਣੇ ਅਭਿਨੈ ਦੀ ਪਾਰੀ ਦੀ ਸ਼ੁਰੂਆਤ ਕਰਨ ਲਈ ਤਿਆਰ ਹਨ। ਉਹ ਜਲਦ ਹੀ ਆਪਣੀ ਡੈਬਿਊ ਫਿਲਮ 'ਅਫਗਾਨ-ਇੰਨ ਸਰਚ ਆਫ ਏ ਹਾਮ' ਨਾਲ ਕਰਨ ਵਾਲੇ ਹਨ। ਫਿਲਮ 'ਚ ਉਨ੍ਹਾਂ ਦਾ ਪਹਿਲਾ ਲੁਕ ਸਾਹਮਣੇ ਆਇਆ ਹੈ।

ਫਿਲਮ ਰਾਧਿਕਾ ਰਾਵ ਅਤੇ ਵਿਨੈ ਸਪਰੂ ਨਾਲ ਮਿਲ ਕੇ ਬਣਾ ਰਹੇ ਹਨ। ਇਹ ਅਫਗਾਨੀਸਤਾਨ ਤੋਂ ਇੱਕ ਸੰਗੀਤਕਾਰ ਸ਼ਰਣਾਰਥੀ ਦੀ ਕਹਾਣੀ ਹੈ, ਜੋ ਇਕ ਪਛਾਣ ਅਤੇ ਇੱਕ ਘਰ ਦੀ ਤਲਾਸ਼ 'ਚ ਬਹੁਤ ਲੰਬਾ, ਕਠਿਨ ਪਰਿਸਥਿਤੀਆਂ ਦਾ ਸਾਹਮਣਾ ਕਰਦਾ ਹੈ।


Tags: Adnan Sami Radhika Rao Vinay SapruAfghan In Search Of A Homeਅਦਨਾਨ ਸਾਮੀਡੈਬਿਊ ਫਿਲਮਅਫਗਾਨ-ਇੰਨ ਸਰਚ ਆਫ ਏ ਹਾਮ