FacebookTwitterg+Mail

ਬੈੱਡ 'ਤੇ ਲੇਟ ਅਦਾਕਾਰਾ ਨੇ ਉਤਾਰੇ ਕੱਪੜੇ, ਖਿੱਚਵਾਈਆਂ ਬੋਲਡ ਤਸਵੀਰਾਂ

aida martinez bold pictures
03 January, 2018 12:58:14 PM

ਮੁੰਬਈ(ਬਿਊਰੋ)— ਹਾਲੀਵੁੱਡ ਮਾਡਲ ਏਡਾ ਮਾਰਟੀਨੇਜ਼ ਦੀਆਂ ਹਾਲ ਹੀ 'ਚ ਬੋਲਡ ਤਸਵੀਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ 'ਚ ਉਹ ਕਾਫੀ ਬੋਲਡ ਨਜ਼ਰ ਆ ਰਹੀ ਹੈ। ਉਸ ਨੇ ਆਪਣੀਆਂ ਇਹ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤੀਆਂ ਹਨ।

Punjabi Bollywood Tadka

ਉਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

Punjabi Bollywood Tadka

ਇਨ੍ਹਾਂ ਤਸਵੀਰਾਂ 'ਚ ਏਡਾ ਬਿਕਨੀ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

Punjabi Bollywood Tadka

ਦੂਜੀ ਤਸਵੀਰ 'ਚ ਉਹ ਪੂਲ ਕਿਨਾਰ ਹੋਟ ਪੋਜ਼ ਦਿੰਦੀ ਦਿਖਾਈ ਦੇ ਰਹੀ ਹੈ।

Punjabi Bollywood Tadka

ਇਸ ਤੋਂ ਇਲਾਵਾ ਹੋਰ ਵੀ ਤਸਵੀਰਾਂ ਅਜਿਹੀਆਂ ਹਨ, ਜਿਨ੍ਹਾਂ 'ਚ ਏਡਾ ਨੇ ਕਾਫੀ ਬੋਲਡ ਅੰਦਾਜ਼ 'ਚ ਪੋਜ਼ ਦਿੱਤੇ ਹਨ।

Punjabi Bollywood Tadka
ਦੱਸਣਯੋਗ ਹੈ ਕਿ ਏਡਾ ਅਕਸਰ ਆਪਣੀ ਹੌਟਨੈੱਸ ਕਾਰਨ ਚਰਚਾ 'ਚ ਰਹਿੰਦੀ ਹੈ।

Punjabi Bollywood Tadka

ਪ੍ਰਸ਼ੰਸਕਾਂ ਨੂੰ ਏਡਾ ਦਾ ਬੋਲਡ ਅੰਦਾਜ਼ ਦੇਣਾ ਕਾਫੀ ਪਸੰਦ ਹੈ।

Punjabi Bollywood Tadka

ਏਡਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਲਗਾਤਾਰ ਆਪਣੇ ਫੈਨਜ਼ ਲਈ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

Punjabi Bollywood Tadka

Punjabi Bollywood Tadka

 

ਏਡਾ ਦੇ ਇੰਸਟਾਗ੍ਰਾਮ 'ਤੇ ਕਰੀਬ 289 ਫਾਲੋਅਰਜ਼ ਹਨ ਅਤੇ ਹੁਣ ਤੱਕ ਉਹ 1,041 ਪੋਸਟਾਂ ਸ਼ੇਅਰ ਕਰ ਚੁੱਕੀ ਹੈ।


Tags: Aida MartinezInstagramBold PicturesHollywood Celebrity ਏਡਾ ਮਾਰਟੀਨੇਜ਼ ਇੰਸਟਾਗਰਾਮ