FacebookTwitterg+Mail

Too HOT! ਸੁਰਖੀਆਂ ਬਟੋਰਨ ਲਈ ਅਦਾਕਾਰਾ ਨੇ ਕਦੇ ਸ਼ੀਸ਼ੇ ਸਾਹਮਣੇ ਉਤਾਰੇ ਕੱਪੜੇ ਤਾਂ ਕਦੇ ਬੈੱਡ 'ਤੇ ਦਿੱਤੇ ਬੋਲਡ ਪੋਜ਼

aida martinez hot pics
04 December, 2017 04:17:25 PM

ਮੁੰਬਈ(ਬਿਊਰੋ)— ਹਾਲੀਵੁੱਡ ਮਾਡਲ ਏਡਾ ਮਾਰਟੀਨੇਜ਼ ਨੇ ਬੀਤੇ ਦਿਨੀਂ ਸੋਸ਼ਲ ਮੀਡੀਆ 'ਤੇ ਆਪਣੀਆਂ ਬੋਲਡ ਤਸਵੀਰਾਂ ਪੋਸਟ ਕੀਤੀਆਂ ਸਨ, ਜਿਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਤਹਿਲਕਾ ਮਚਾ ਦਿੱਤਾ ਸੀ।

Punjabi Bollywood Tadkaਹੁਣ ਏਡਾ ਨੇ ਇਕ ਵਾਰ ਫਿਰ ਇੰਸਟਾਗਰਾਮ 'ਤੇ ਆਪਣੀਆਂ ਕੁਝ ਹੌਟ ਤਸਵੀਰਾਂ ਪੋਸਟ ਕੀਤੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਤੁਹਾਡੇ ਹੋਸ਼ ਉੱਡ ਜਾਣਗੇ। ਇਹ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ।

Punjabi Bollywood Tadka ਜਾਣਕਾਰੀ ਮੁਤਾਬਕ ਏਡਾ ਅਕਸਰ ਆਪਣੀ ਹੌਟਨੈੱਸ ਕਾਰਨ ਚਰਚਾ 'ਚ ਰਹਿੰਦੀ ਹੈ। ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਏਡਾ ਦਾ ਬੋਲਡ ਅੰਦਾਜ਼ ਦੇਣਾ ਕਾਫੀ ਪਸੰਦ ਹੈ।

Punjabi Bollywood Tadkaਇਹ ਸਭ ਕੁਝ ਉਹ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ ਕਰਨ ਲਈ ਹੀ ਕਰਦੀ ਹੈ। ਇਸ ਤੋਂ ਪਹਿਲਾਂ ਪੋਸਟ ਕੀਤੀਆਂ ਤਸਵੀਰਾਂ 'ਚ ਏਡਾ ਸ਼ੀਸ਼ੇ ਸਾਹਮਣੇ ਬਿਨਾਂ ਕੱਪੜਿਆਂ ਦੇ ਨਜ਼ਰ ਆ ਰਹੀ ਹੈ ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹਈਆਂ ਸਨ।

Punjabi Bollywood Tadka

ਅਜਿਹਾ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਵੀ ਕਈ ਵਾਰ ਏਡਾ ਆਪਣੀਆਂ ਅਜਿਹੀਆਂ ਤਸਵੀਰਾਂ ਨਾਲ ਸੁਰਖੀਆਂ ਬਟੌਰ ਚੁੱਕੀ ਹੈ।

Punjabi Bollywood Tadka

ਏਡਾ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਲਗਾਤਾਰ ਆਪਣੇ ਫੈਨਜ਼ ਲਈ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

Punjabi Bollywood Tadkaਏਡਾ ਦੇ ਇੰਸਟਾਗ੍ਰਾਮ 'ਤੇ ਕਰੀਬ 289k ਫਾਲੋਅਰਜ਼ ਹਨ ਅਤੇ ਹੁਣ ਤੱਕ ਉਹ 1,041 ਪੋਸਟਾਂ ਸ਼ੇਅਰ ਕਰ ਚੁੱਕੀ ਹੈ।

Punjabi Bollywood Tadka


Tags: Aida Martinez InstagramHot Picslਏਡਾ ਮਾਰਟੀਨੇਜ਼ ਇੰਸਟਾਗਰਾਮ