FacebookTwitterg+Mail

'ਏ ਦਿਲ ਹੈ ਮੁਸ਼ਕਿਲ' ਦੇ ਗਾਣੇ ਤੋਂ ਬਾਅਦ ਟ੍ਰੇਲਰ 'ਚ ਵੀ ਦਿਖਾਈ ਦਿੱਤੀ ਰਣਬੀਰ-ਐਸ਼ਵਰਿਆ ਦੀ ਹੌਟ ਕੈਮਿਸਟਰੀ

23 September, 2016 04:36:06 PM
ਨਵੀਂ ਦਿੱਲੀ—ਫਿਲਮ 'ਏ ਦਿਲ ਮੈ ਮੁਸ਼ਕਿਲ' ਦਾ ਟ੍ਰੇਲਰ ਅੱਜ ਰਿਲੀਜ਼ ਹੋ ਗਿਆ ਹੈ। ਫਿਲਮ ਦੇ ਡਾਇਰੈਕਟਰ ਕਰਨ ਜੌਹਰ ਹਨ। ਫਿਲਮ 'ਚ ਬਾਲੀਵੁੱਡ ਅਦਾਕਾਰ ਰਣਬੀਰ ਕਪੂਰ, ਅਨੁਸ਼ਕਾ ਸ਼ੈਟੀ, ਐਸ਼ਵਰਿਆ ਰਾਏ ਬੱਚਨ ਅਤੇ ਫਵਾਦ ਖ਼ਾਨ ਅਹਿਮ ਕਿਰਦਾਰ ਚ ਨਜ਼ਰ ਆਉਣਗੇ।
ਦੱਸਣਾ ਚਾਹੁੰਦੇ ਹਾਂ ਕਿ ਫਿਲਮ ਦੇ ਰਿਲੀਜ਼ ਹੋਏ ਦੋ ਗਾਣੇ ਤਾਂ ਲੋਕਾਂ ਪਹਿਲਾ ਹੀ ਪਸੰਦ ਕਰ ਚੁੱਕੇ ਹਨ। ਫਿਲਮ 'ਚ ਐਸ਼ਵਰਿਆ ਦੇ ਖੂਬਸੂਰਤ ਲੁੱਕ ਅਤੇ ਆਪਣੇ ਤੋਂ 10 ਸਾਲ ਛੋਟੇ ਰਣਬੀਰ ਸਿੰਘ ਨਾਲ ਉਸ ਦੀ ਕੈਮਿਸਟਰੀ ਦੇਖਣ ਲਈ ਕੋਲ ਕਾਫੀ ਬੇਤਾਬ ਹਨ।

Tags: ਰਣਬੀਰ ਕਪੂਰ ਅਨੁਸ਼ਕਾ ਸ਼ੈਟੀ ਐਸ਼ਵਰਿਆ ਰਾਏRanbir Kapoor Anushka Shetty Aishwarya Rai