FacebookTwitterg+Mail

OMG ਐਸ਼ਵਰਿਆ ਦੀ ਹਮਸ਼ਕਲ ਨੂੰ ਵੇਖ ਹੋ ਜਾਓਗੇ ਹੈਰਾਨ, ਇੰਟਰਨੈੱਟ 'ਤੇ ਤਸਵੀਰਾਂ ਮਚਾ ਰਹੀਆਂ ਨੇ ਬਵਾਲ

aishwarya rai bachchan birthday
01 November, 2017 03:11:30 PM

ਮੁੰਬਈ(ਬਿਊਰੋ)— ਅੱਜ ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਤੇ ਸਾਬਕਾ ਮਿਸ ਵਰਲਡ ਐਸ਼ਵਰਿਆ ਰਾਏ ਬੱਚਨ ਦਾ ਅੱਜ 44ਵਾਂ ਜਨਮਦਿਨ ਹੈ।

 

A post shared by Mahlagha🌙 (@mahlaghajaberi) on

ਕਹਿੰਦੇ ਹਨ ਕਿ ਹਰ ਵਿਅਕਤੀ ਦਾ ਆਪਣਾ ਇੱਕ ਹਮਸ਼ਕਲ ਹੁੰਦਾ ਹੈ।

 

A post shared by Mahlagha🌙 (@mahlaghajaberi) on

ਫਿਰ ਉਹ ਭਾਵੇਂ ਜੌੜਾ ਹੋਵੇ ਜਾਂ ਫਿਰ ਰਲਦੇ-ਮਿਲਦੇ ਚਿਹਰ।

 

A post shared by Mahlagha🌙 (@mahlaghajaberi) on

ਇਹ ਗੱਲ ਲਾਗੂ ਹੁੰਦੀ ਹੈ ਵਿਸ਼ਵ ਸੁੰਦਰੀ ਤੇ ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ 'ਤੇ।

 

A post shared by Mahlagha🌙 (@mahlaghajaberi) on

ਐਸ਼ਵਰਿਆ ਰਾਏ ਬੱਚਨ ਕਿਸੇ ਜਾਣ-ਪਛਾਣ ਦੀ ਮੋਹਤਾਜ਼ ਨਹੀਂ ਪਰ ਕੀ ਤੁਸੀਂ ਜਾਣਦੇ ਹੋ ਕਿ ਉਸ ਦੀ ਇੱਕ ਹਮਸ਼ਕਲ ਵੀ ਹੈ।

 

A post shared by Mahlagha🌙 (@mahlaghajaberi) on

ਆਓ ਉਸ ਦੀ ਜਾਣ-ਪਛਾਣ ਤੁਹਾਨੂੰ ਕਰਵਾ ਦਿੰਦੇ ਹਾਂ।

 

A post shared by Mahlagha🌙 (@mahlaghajaberi) on

ਜੀ ਹਾਂ, ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਇਰਾਨੀ ਮਾਡਲ ਮਹਿਲਾਘਾ ਜ਼ਬੇਰੀ ਨਾਲ।

 

A post shared by Mahlagha🌙 (@mahlaghajaberi) on

ਮਹਿਲਾਘਾ ਜ਼ਬੇਰੀ ਬਿਲਕੁਲ ਐਸ਼ਵਰਿਆ ਦੀ ਹਮਸ਼ਕਲ ਹੈ।

 

A post shared by Mahlagha🌙 (@mahlaghajaberi) on

ਅਸੀਂ ਤੁਹਾਨੂੰ ਵਿਖਾ ਰਹੇ ਹਾਂ ਉਸ ਦੀਆਂ ਕੁਝ ਤਸਵੀਰਾਂ ਤੇ ਦੇ ਰਹੇ ਹਾਂ ਉਸ ਬਾਰੇ ਸੰਖੇਪ ਜਾਣਕਾਰੀ।

 

A post shared by Mahlagha🌙 (@mahlaghajaberi) on

ਜੇਕਰ ਤੁਸੀਂ ਧਿਆਨ ਨਾਲ ਵੇਖੋਗੇ ਤਾਂ ਮਹਿਲਾਘਾ ਜ਼ਬੇਰੀ ਤੇ ਐਸ਼ਵਰਿਆ ਰਾਏ ਬੱਚਨ ਦੀਆਂ ਅੱਖਾਂ ਤੇ ਚਿਹਰਾ ਇੱਕਦਮ ਰਲਦਾ-ਮਿਲਦਾ ਹੈ।

 

A post shared by Mahlagha🌙 (@mahlaghajaberi) on

ਜ਼ਬੇਰੀ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹੋਈਆਂ ਹਨ। 

 

A post shared by Mahlagha🌙 (@mahlaghajaberi) on


ਜ਼ਿਕਰਯੋਗ ਹੈ ਕਿ ਇੰਸਟਾਗ੍ਰਾਮ 'ਤੇ ਉਸ ਦੇ 2.3 ਮਿਲੀਅਨ ਫਾਲੋਅਰਜ਼ ਹਨ।

 

A post shared by Mahlagha🌙 (@mahlaghajaberi) on

ਮਹਿਲਾਘਾ ਜ਼ਬੇਰੀ ਨੇ ਆਪਣੇ ਕਈ ਫੋਟੋਸ਼ੂਟ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਪਾਈਆਂ ਹੋਈਆਂ ਹਨ, ਜਿਨ੍ਹਾਂ ਵਿੱਚ ਉਹ ਬਿਲਕੁਲ ਐਸ਼ਵਰਿਆ ਰਾਏ ਬੱਚਨ ਵਰਗੀ ਦਿੱਸ ਰਹੀ ਹੈ।

 

A post shared by Mahlagha🌙 (@mahlaghajaberi) on

ਮਹਿਲਾਘਾ ਜ਼ਬੇਰੀ ਇਰਾਨ ਵਿੱਚ ਪੈਦਾ ਹੋਈ ਸੀ ਪਰ ਫਿਲਹਾਲ ਉਹ ਅਮਰੀਕਾ ਦੇ ਸੈਨ ਡਿਐਗੋ ਨਾਲ ਸਬੰਧ ਰੱਖਦੀ ਹੈ।

 

A post shared by Mahlagha🌙 (@mahlaghajaberi) on

ਮਹਿਲਾਘਾ ਨੇ ਗਣਿਤ ਤੇ ਭੌਤਿਕ ਵਿਗਿਆਨ ਦੀ ਪੜ੍ਹਾਈ ਕੀਤੀ ਹੋਈ ਹੈ। ਅੱਜ ਉਹ ਇੱਕ ਸਫਲ ਮਾਡਲ ਹੈ।

 

A post shared by Mahlagha🌙 (@mahlaghajaberi) on

 


Tags: Aishwarya Rai BachchanBirthday Mahlagha Jaberi Instagram ਮਹਿਲਾਘਾ ਜ਼ਬੇਰੀ