FacebookTwitterg+Mail

ਐਵਾਰਡ ਫੰਕਸ਼ਨ 'ਚ ਬੱਚਨ ਨੂੰਹ 'ਤੇ ਟਿਕੀਆਂ ਸਭ ਦੀਆਂ ਨਜ਼ਰਾਂ, ਤਸਵੀਰਾਂ ਬਣੀਆਂ ਸਬੂਤ

aishwarya rai bachchan in nykaa femina beauty awards 2018
17 February, 2018 05:05:41 PM

ਮੁੰਬਈ(ਬਿਊਰੋ)— ਬੀਤੇ ਦਿਨੀਂ ਮੁੰਬਈ 'ਚ 'ਨਾਇਕਾ ਫੈਮੀਨਾ ਬਿਊਟੀ ਐਵਾਰਡ' ਦਾ ਆਯੋਜਨ ਕੀਤਾ ਗਿਆ।

Punjabi Bollywood Tadka

ਐਵਾਰਡ ਫੰਕਸ਼ਨ ਦੇ ਰੈੱਡ ਕਾਰਪੇਟ 'ਤੇ ਜਿਸ ਸਟਾਈਲ 'ਚ ਐਸ਼ਵਰਿਆ ਰਾਏ ਬੱਚਨ ਨੇ ਕਦਮ ਰੱਖਿਆ, ਉਹ ਬੇਹੱਦ ਕਾਤਿਲਾਨਾ ਸੀ।

Punjabi Bollywood Tadka

ਉਸ ਦੌਰਾਨ ਸਾਰਿਆਂ ਦੀਆਂ ਨਜ਼ਰਾਂ ਉਨ੍ਹਾਂ 'ਤੇ ਹੀ ਟਿੱਕ ਗਈਆਂ। ਐਸ਼ਵਰਿਆ ਦੀਆਂ ਅਦਾਵਾਂ ਪੂਰੀ ਮਹਿਫਿਲ ਲੁੱਟ ਕੇ ਲੈ ਗਈਆਂ।

Punjabi Bollywood Tadka

ਇਸ ਮੌਕੇ ਐਸ਼ਵਰਿਆ ਰਾਏ ਬਲੈਕ ਤੇ ਆਫ ਵਾਈਟ ਦੇ ਸਟਾਈਲਿਸ਼ ਗਾਊਨ 'ਚ ਨਜ਼ਰ ਆਈ। ਉਨ੍ਹਾਂ ਨੇ ਫੋਟੋਗਰਾਫਰਜ਼ ਸਾਹਮਣੇ ਵੱਖ-ਵੱਖ ਅੰਦਾਜ਼ 'ਚ ਪੋਜ਼ ਵੀ ਦਿੱਤੇ।

Punjabi Bollywood Tadka

ਜ਼ਿਕਰਯੋਗ ਹੈ ਕਿ ਉਨ੍ਹਾਂ ਤੋਂ ਇਲਾਵਾ ਇਸ ਐਵਾਰਡ ਫੰਕਸ਼ਨ 'ਚ ਰੇਖਾ ਗੋਲਡਨ ਸਾੜ੍ਹੀ 'ਚ ਨਜ਼ਰ ਆਈ। ਐਸ਼ਵਰਿਆ-ਰੇਖਾ ਤੋਂ ਇਲਾਵਾ ਮਲਾਇਕਾ ਅਰੋੜਾ, ਪੂਜਾ ਹੇਂਗੜੇ, 'ਅਦਿਤੀ ਰਾਓ ਹੈਦਰੀ, 'ਤਾਰਾ ਸ਼ਰਮਾ, ਦਿਸ਼ਾ ਪਟਾਨੀ, ਪੂਜਾ ਚੋਪੜਾ, ਐਵਲੀਨ ਸ਼ਰਮਾ, ਕਿਆਰਾ ਅਡਵਾਨੀ, ਨੁਸਰਤ ਭਰੂਚਾ, ਅਦਾ ਸ਼ਰਮਾ, ਸੁਰਵੀਨ ਚਾਵਲਾ, ਤਨਿਸ਼ਾ ਮੁਖਰਜੀ, ਸ਼ਿਬਾਨੀ ਡਾਂਡੇਕਰ ਤੋਂ ਇਲਾਵਾ ਅਰਜੁਨ ਕਪੂਰ, ਕਾਰਤਿਕ ਆਰੀਅਨ, ਅਕਸ਼ੈ ਓਬਰਾਏ, ਮਸਾਬਾ ਗੁਪਤਾ ਆਦਿ ਸੈਲੇਬਸ ਨਜ਼ਰ ਆਏ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Nykaa Femina Beauty Awards 2018Aishwarya Rai Bachchan Black Dress Instagram

Edited By

Chanda Verma

Chanda Verma is News Editor at Jagbani.