FacebookTwitterg+Mail

'ਕਾਨਸ' 'ਚ ਐਸ਼ਵਰਿਆ ਦਾ ਲੁੱਕ ਦੇਖ ਕੇ ਉਭਰਿਆ ਅਭਿਸ਼ੇਕ ਦਾ ਪਿਆਰ, ਤਸਵੀਰ ਕੀਤੀ ਸ਼ੇਅਰ

    1/15
20 May, 2017 12:46:17 PM
ਮੁੰਬਈ— ਜਿਵੇਂ ਕਿ ਫਰਾਂਸ 'ਚ 70ਵਾਂ 'ਕਾਨਸ ਫਿਲਮ ਫੈਸਟੀਵਲ-2017' ਸ਼ੁਰੂ ਹੋ ਗਿਆ ਹੈ। ਹਰ ਹਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਸੁੰਦਰੀਆਂ ਬਿਖੇਰ ਰਹੀਆਂ ਹਨ। ਦੱਸਣਾ ਚਾਹੁੰਦੇ ਹਾਂ ਕਿ ਇਸ ਸਮਾਰੋਹ 'ਚ ਖੂਬਸੂਰਤ ਅਦਾਕਾਰਾ ਐਸ਼ਵਰਿਆ ਰਾਏ ਵੀ ਪਹੁੰਚ ਚੁੱਕੀ ਹੈ। ਉਹ ਇਸ ਸਮਾਰੋਹ 'ਚ 16ਵੀਂ ਹਿੱਸਾ ਲੈ ਰਹੀ ਹੈ। ਇਸ ਫਿਲਮ ਫੈਸਟੀਵਲ 'ਚ ਦੁਨੀਆਭਰ ਦੀਆਂ ਬਿਹਤਰੀਨ ਫੀਚਰ ਅਤੇ ਡਾਕੂਮੈਂਟਰੀ ਫਿਲਮਾਂ ਦੀ ਸਕ੍ਰੀਨਿੰਗ ਕੀਤੀ ਜਾਂਦੀ ਹੈ ਅਤੇ ਰੈੱਡ ਕਾਰਪੇਟ 'ਤੇ ਦੁਨੀਆਭਰ ਦੇ ਖੂਬਸੂਰਤ ਸੁੰਦਰੀਆਂ ਆਪਣਾ ਜਲਵਾ ਬਿਖੇਰਦੀਆਂ ਹਨ। ਇਸ ਸਮਾਰੋਹ ਦੇ ਤੀਜੇ ਦਿਨ ਐਸ਼ਵਰਿਆ ਰੈੱਡ ਕਾਰਪੇਟ 'ਤੇ ਸਿੰਡਰੇਲਾ ਲੁੱਕ 'ਚ ਨਜ਼ਰ ਆਈ। ਉਸ ਦਾ ਇਹ ਲੁੱਕ ਜਲਵਾ ਬਿਖੇਰਦੀ ਉਸ ਦੇ ਪਤੀ ਅਤੇ ਬਾਲੀਵੁੱਡ ਅਦਾਕਾਰ ਅਭਿਸ਼ੇਕ ਬੱਚਨ ਵੀ ਕਾਫੀ ਤਾਰੀਫ ਕੀਤੇ ਬਿਨਾ ਨਹੀਂ ਰਹਿ ਪਾਏ।
ਅਭਿਸ਼ੇਕ ਨੇ ਐਸ਼ਵਰਿਆ ਦੀ ਤਸਵੀਰ ਆਪਣੇ ਅਕਾਉਂਟ 'ਤੇ ਸ਼ੇਅਰ ਕਰਦੇ ਹੋਏ ਲਿਖਿਆ, ''ਮੈਨੂੰ ਇਹ ਤਸਵੀਰ ਬਹੁਤ ਪਸੰਦ ਆਈ ਹੈ ਹਾਂ ਇਸ ਤਸਵੀਰ 'ਚ ਜੋ ਬਿਊਟੀਫੁਲ ਲੇਡੀ ਹੈ ਉਹ ਵੀ।''
'ਕਾਨਸ' ਦੇ ਤੀਜੇ ਦਿਨ ਐਸ਼ਵਰਿਆ ਨੇ ਸਵੇਰੇ ਗ੍ਰੀਨ ਗਾਊਨ ਪਾਇਆ ਹੋਇਆ ਸੀ ਇਹ ਫਲੋਅਰਲ ਗਾਊਨ ਹੇਠਾ ਤੋਂ ਟਰਾਂਸਪੈਰੇਂਟ ਹੈ 'L'Oréal Paris India' ਨੇ ਟਵੀਟ ਅਤੇ ਐਸ਼ਵਰਿਆ ਦਾ ਲੁੱਕ 'ਚ ਦਿੱਖੀ। ਇਸ ਨਾਲ ਹੀ ਸ਼ਾਮ ਨੂੰ ਉਸ ਨੇ 'ਪੀਚ ਕਲਰ' ਦਾ ਗਾਊਨ ਪਾਇਆ ਸੀ, ਜਿਸ 'ਚ ਉਹ ਬਹੁਤ ਹੀ ਪਿਆਰੀ ਨਜ਼ਰ ਆ ਰਹੀ ਸੀ।
ਐਸ਼ਵਰਿਆ ਨਾਲ ਹੀ ਦੀਪਿਕਾ ਪਾਦੂਕੋਣ ਨੇ ਵੀ 'Cannes' 'ਫਿਲਮ ਫੈਸਟੀਵਲ-2017' 'ਚ ਸ਼ਿਰਕਤ ਕੀਤੀ ਅਤੇ ਆਪਣੀ ਅਦਾਵਾਂ ਨਾਲ ਦਰਸ਼ਕਾ ਦਾ ਦਿਲ ਜਿੱਤਿਆ, ਦੂਜੇ ਦਿਨ ਰੈੱਡ ਕਾਰਪੇਟ 'ਤੇ ਉਹ ਗ੍ਰੀਨ ਗਾਊਨ 'ਚ ਨਜ਼ਰ ਆਈ। ਇਸ ਹਾਈ ਸਲਿੱਟ ਗਾਊਨ ਨੂੰ ਹੁਣ ਤੱਕ ਦਾ ਬੈਸਟ ਰੈੱਡ ਕਾਰਪੇਟ ਲੁੱਕ ਦੇਖਣ ਨੂੰ ਮਿਲਿਆ। ਹਾਲਾਂਕਿ ਇਸ ਨਾਲ ਹੀ ਚਰਚਾ 'ਚ ਉਸ ਦੇ ਬੋਲਡ ਗ੍ਰੀਨ ਕਲਰ ਦੇ ਆਈ ਸ਼ੈਡੇ ਦੀ ਵੀ ਖੂਬ ਤਾਰੀਫ ਹੋ ਰਹੀ ਹੈ। ਦੇਖੋ ਅੱਗੇ ਉਸ ਦੀਆਂ ਖੂਬਸੂਰਤ ਤਸਵੀਰਾਂ।

Tags: Aishwarya RaiCannes Film Festival 2017TweetAbhishek Bachchanਐਸ਼ਵਰਿਆ ਰਾਏਕਾਨਸ ਫਿਲਮ ਫੈਸਟੀਵਲ 2017ਟਵੀਟਅਭਿਸ਼ੇਕ ਬੱਚਨ