FacebookTwitterg+Mail

ਐਸ਼ ਨੇ ਪਾਈ ਹੁਣ ਤੱਕ ਦੀ ਸਭ ਤੋਂ ਅਜੀਬੋ-ਗਰੀਬ ਡਰੈੱਸ, ਜਿਸ ਨੂੰ ਦੇਖ ਸ਼ਾਹਰੁਖ ਦਾ ਵੀ ਨਿਕਲ ਗਿਆ ਹਾਸਾ

aishwarya rai bachchan worst dress
26 September, 2017 05:19:46 PM

ਮੁੰਬਈ (ਬਿਊਰੋ)— 'ਵੋਗ ਵੂਮਨ ਆਫ ਦਿ ਈਅਰ' ਐਵਾਰਡਜ਼ ਦਾ ਆਯੋਜਨ ਐਤਵਾਰ ਰਾਤ ਗ੍ਰਾਂਡ ਹਿਆਤ 'ਚ ਕੀਤਾ ਗਿਆ।

Punjabi Bollywood Tadka

ਐਵਾਰਡਜ਼ ਦੇ ਰੈੱਡ ਕਾਰਪੇਟ 'ਤੇ ਕਈ ਬਾਲੀਵੁੱਡ ਸਿਤਾਰੇ ਦੇਖਣ ਨੂੰ ਮਿਲੇ ਪਰ ਐਸ਼ਵਰਿਆ ਰਾਏ ਬੱਚਨ ਦਾ ਬਲੈਕ ਕਲਰ ਦੀ ਟਰਾਂਸਪੇਰੈਂਟ ਗਾਊਨ 'ਚ ਗਾਰਜੀਅਸ ਲੁੱਕ ਦੇਖਣ ਨੂੰ ਮਿਲਿਆ।

Punjabi Bollywood Tadka

ਉਨ੍ਹਾਂ ਦਾ ਗਾਊਨ ਕਾਫੀ ਬੈਵੀ ਸੀ, ਜੋ ਐਸ਼ ਨੂੰ ਚੱਲਣ 'ਚ ਕਾਫੀ ਮੁਸ਼ਕਿਲ ਕਰ ਰਿਹਾ ਸੀ।

Punjabi Bollywood Tadka

ਉੱਥੇ ਸੋਨਮ ਕਪੂਰ ਗ੍ਰੀਨ ਕਲਰ ਦੀ ਆਫ ਸ਼ੋਲਡਰ ਗਾਊਨ 'ਚ ਖੂਬਸੂਰਤ ਲੱਗ ਰਹੀ ਸੀ।

Punjabi Bollywood Tadka

ਇਸੇ ਤਰ੍ਹਾਂ ਅਨੁਸ਼ਕਾ ਸ਼ਰਮਾ ਸਿਲਵਰ ਕਲਰ ਦੀ ਗਾਊਨ 'ਚ ਤਾਂ ਕ੍ਰਿਤੀ ਸੇਨਨ ਬਲੈਕ ਅਤੇ ਰਾਧਿਕਾ ਆਪਟੇ ਵਾਈਟ ਕਲਰ ਦੇ ਆਊਟਫਿੱਟ 'ਚ ਰੈੱਡ ਕਾਰਪੇਟ 'ਤੇ ਨਜ਼ਰ ਆਈ।

Punjabi Bollywood Tadka

ਇਸ ਮੌਕੇ 'ਤੇ ਨੀਤਾ ਅੰਬਾਨੀ ਬੇਟੀ ਈਸ਼ਾ ਅੰਬਾਨੀ ਦੇ ਨਾਲ ਟਵਿੰਕਲ ਖੰਨਾ, ਗੌਰੀ ਖਾਨ, ਅਦਿਤੀ ਰਾਓ ਹੈਦਰੀ, ਆਥਿਆ ਸ਼ੈਟੀ, ਕਿਰਨ ਰਾਓ, ਪਦਮਾ ਲਕਸ਼ਮੀ, ਸ਼ਾਹਰੁਖ ਖਾਨ, ਅਨੁਸ਼ਕਾ ਸ਼ਰਮਾ, ਅਨਿਲ ਕਪੂਰ, ਅਰਜੁਨ ਕਪੂਰ, ਅਰਸ਼ਦ ਵਾਰਸੀ ਸਮੇਤ ਕਈ ਸੇਲੇਬਸ ਮੌਜੂਦ ਸਨ।

 

Punjabi Bollywood Tadka

 Punjabi Bollywood Tadka  Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka


Tags: Sonam KapoorKriti SanonAishwarya rai bachchanWorst dressVogueBollywood celebrity