FacebookTwitterg+Mail

ਵੱਖਰੇ ਹੀ ਅੰਦਾਜ਼ 'ਚ ਪ੍ਰਮੋਸ਼ਨ ਕਰਦੀ ਨਜ਼ਰ ਆਈ 'ਅਯਾਰੀ' ਦੀ ਸਟਾਰਕਾਸਟ

aiyaary
13 January, 2018 06:40:45 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਸਿਧਾਰਥ ਮਲਹੋਤਰਾ ਅਤੇ ਮਨੋਜ ਵਾਜਪਾਈ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਅਯਾਰੀ' ਦੀ ਪ੍ਰਮੋਸ਼ਨ 'ਚ ਬਿਜ਼ੀ ਹਨ। ਇਸ ਮੌਕੇ ਫਿਲਮ ਦੇ ਲੀਡ ਸਟਾਰਜ਼ ਨੇ ਪੂਰਾ ਦਿਨ ਸੈਨਾ ਦੇ ਜਵਾਨਾਂ ਨਾਲ ਬਤੀਤ ਕੀਤਾ।

Punjabi Bollywood Tadka
ਇਸ ਦੌਰਾਨ ਸਭ ਨੇ ਫਿਲਮ ਦੀ ਸਟਾਰਕਾਸਟ ਨਾਲ ਮਿਲ ਕੇ ਖੂਬ ਮਸਤੀ ਕੀਤੀ। ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਫੈਨਜ਼ ਵਲੋਂ ਕਾਫੀ ਪਸੰਦ ਕੀਤੀਆਂ ਜਾ ਰਹੀਆਂ ਹਨ।

Punjabi Bollywood Tadka
ਦੱਸਣਯੋਗ ਹੈ ਕਿ 'ਅਯਾਰੀ' 'ਚ ਸਿਧਾਰਥ ਅਤੇ ਮਨੋਜ ਤੋਂ ਇਲਾਵਾ ਨਸੀਰੂਦੀਨ ਸ਼ਾਹ, ਪੂਜਾ ਚੋਪੜਾ ਅਤੇ ਅਨੁਪਮ ਖੇਰ ਵਰਗੇ ਸਟਾਰਜ਼ ਅਹਿਮ ਭੂਮਿਕਾ 'ਚ ਹਨ। ਅਜਿਹੀਆਂ ਖਬਰਾਂ ਆ ਰਹੀਆਂ ਸਨ ਕਿ ਇਹ ਫਿਲਮ ਪਹਿਲਾਂ 26 ਜਨਵਰੀ ਨੂੰ ਰਿਲੀਜ਼ ਹੋਣੀ ਸੀ ਪਰ ਹੁਣ ਇਹ ਫਿਲਮ 9 ਫਰਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਫਿਲਹਾਲ ਫਿਲਮ ਮੇਕਰਜ਼ ਵਲੋਂ ਅਜੇ ਤੱਕ ਰਿਲੀਜ਼ ਡੇਟ ਨੂੰ ਲੈ ਕੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਮਿਲੀ ਹੈ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Sidharth Malhotra Manoj Bajpayee Pooja Chopra Aiyaary Promotion Hindi Film

Edited By

Kapil Kumar

Kapil Kumar is News Editor at Jagbani.