FacebookTwitterg+Mail

ਅਕਸ਼ੇ-ਸ਼ਾਹਰੁਖ ਦੀਆਂ ਫਿਲਮਾਂ ਵਿਚਾਲੇ ਹੋਵੇਗੀ ਟੱਕਰ, ਸ਼ਾਹਰੁਖ ਲਈ ਮੁੜ ਖੜ੍ਹੀ ਹੋਈ ਮੁਸੀਬਤ

akshay kumar shahrukh khan
28 March, 2017 06:32:48 PM
ਮੁੰਬਈ— ਅਕਸ਼ੇ ਕੁਮਾਰ ਦੀ 'ਟਾਇਲਟ : ਏਕ ਪ੍ਰੇਮ ਕਥਾ' ਤੇ ਇਮਤਿਆਜ਼ ਅਲੀ ਦੀ ਸ਼ਾਹਰੁਖ ਖਾਨ ਤੇ ਅਨੁਸ਼ਕਾ ਸ਼ਰਮਾ ਸਟਾਰਰ ਅਨਟਾਈਟਲਡ ਫਿਲਮ ਇਸ ਸਾਲ 11 ਅਗਸਤ ਨੂੰ ਰਿਲੀਜ਼ ਹੋਣ ਵਾਲੀਆਂ ਹਨ। ਤਰਨ ਆਦਰਸ਼ ਨੇ ਟਵਿਟਰ 'ਤੇ ਇਹ ਜਾਣਕਾਰੀ ਫੈਨਜ਼ ਨਾਲ ਸਾਂਝੀ ਕੀਤੀ ਹੈ।
ਦੱਸਣਯੋਗ ਹੈ ਕਿ ਸਾਲ 2004 'ਚ ਵੀ ਅਕਸ਼ੇ ਤੇ ਸ਼ਾਹਰੁਖ ਦੀ ਫਿਲਮ 'ਏਤਰਾਜ਼' ਤੇ 'ਵੀਰ ਜ਼ਾਰਾ' ਆਹਮੋ-ਸਾਹਮਣੇ ਸਨ। ਜ਼ਿਕਰਯੋਗ ਹੈ ਕਿ ਠੀਕ ਇਸੇ ਤਰ੍ਹਾਂ ਸ਼ਾਹਰੁਖ ਦੀ ਫਿਲਮ 'ਰਈਸ' ਤੇ ਰਿਤਿਕ ਰੌਸ਼ਨ ਦੀ 'ਕਾਬਿਲ' ਦੀ ਰਿਲੀਜ਼ ਡੇਟ ਆਹਮੋ-ਸਾਹਮਣੇ ਸਨ।

Tags: Akshay Kumar Shahrukh Khan ਅਕਸ਼ੇ ਕੁਮਾਰ ਸ਼ਾਹਰੁਖ ਖਾਨ