FacebookTwitterg+Mail

ਚੰਕੀ ਪਾਂਡੇ ਦੀ ਭਤੀਜੀ ਅਲਾਨਾ ਅੱਗੇ ਫਿੱਕੀ ਹੈ ਸ਼੍ਰੀਦੇਵੀ ਦੀ ਜਾਹਨਵੀ ਦੀ ਹੌਟਨੈੱਸ, ਇੰਟਰਨੈੱਟ 'ਤੇ ਮਚੀ ਖਲਬਲੀ

alanna panday
21 August, 2017 02:37:32 PM

ਮੁੰਬਈ— ਬਾਲੀਵੁੱਡ 'ਚ ਇੰਨੀ ਦਿਨੀਂ ਸਟਾਰ ਕਿੱਡਜ਼ ਦੇ ਡੈਬਿਊ ਦੀਆਂ ਖਬਰਾਂ ਫਿਲਮੀ ਗਲਿਆਰਾ ਫਟਿਆ ਹੋਇਆ ਹੈ ਅਤੇ ਅਜਿਹੇ 'ਚ ਜਦੋਂ ਇਹ ਸਟਾਰ ਕਿੱਡਜ਼ ਆਪਣੀ ਹੌਟ ਤਸਵੀਰਾਂ ਸੋਸ਼ਮ ਮੀਡੀਆ 'ਤੇ ਪੋਸਟ ਕਰਦੇ ਹਨ ਤਾਂ ਉਹ ਵਾਇਰਲ ਹੋਣ 'ਚ ਜ਼ਿਆਦਾ ਸਮਾਂ ਨਹੀਂ ਲਾਉਂਦੀਆਂ।  

Punjabi Bollywood Tadka

ਕੁਝ ਅਜਿਹੀਆਂ ਹੀ ਤਸਵੀਰਾਂ ਅਭਿਨੇਤਾ ਚੰਕੀ ਪਾਂਡੇ ਦੀ ਭਤੀਜੀ ਅਲਾਨਾ ਪਾਂਡੇ ਦੀਆਂ ਵਾਇਰਲ ਹੋ ਰਹੀਆਂ ਹਨ। ਅਲਾਨਾ ਨੇ ਹਾਲ ਹੀ 'ਚ ਆਪਣਾ 22ਵਾਂ ਜਨਮਦਿਨ ਸੈਲੀਬ੍ਰੇਟ ਕੀਤਾ ਹੈ।

Punjabi Bollywood Tadka

ਉਹ ਆਪਣਾ ਜਨਮਦਿਨ ਸੈਲੀਬ੍ਰੇਟ ਕਰਨ ਥਾਈਲੈਂਡ ਗਈ ਸੀ। ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਥਾਈਲੈਂਡ ਬੀਚ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਕਾਫੀ ਮਸਤੀ ਕਰਦੀ ਨਜ਼ਰ ਆ ਰਹੀ ਹੈ।

Punjabi Bollywood Tadka

ਇਨ੍ਹਾਂ ਤਸਵੀਰਾਂ 'ਚ ਉਹ ਕਾਫੀ ਹੌਟ ਤੇ ਸੈਕਸੀ ਨਜ਼ਰ ਆ ਰਹੀ ਹੈ। ਬੀਚ ਸਾਈਡ 'ਤੇ ਉਹ ਬਲੈਕ ਕਲਰ ਦੀ ਬਿਕਨੀ 'ਚ ਨਜ਼ਰ ਆ ਰਹੀ ਹੈ।

Punjabi Bollywood Tadka

ਇਸ ਤੋਂ ਇਲਾਵਾ ਉਹ ਚਿੱਟੇ ਕਲਰ ਦੀ ਹੌਟ ਡਰੈੱਸ 'ਚ ਵੀ ਨਜ਼ਰ ਆ ਰਹੀ ਹੈ।

Punjabi Bollywood Tadka

ਉਂਝ ਅਲਾਨਾ ਦੇ ਇੰਸਟਾਗ੍ਰਾਮ 'ਤੇ ਨਜ਼ਰ ਮਾਰੀਏ ਤਾਂ ਉਸ ਅਕਾਊਂਟ ਬੋਲਡ ਤਸਵੀਰਾਂ ਨਾਲ ਭਰਿਆ ਹੋਇਆ ਹੈ।

Punjabi Bollywood Tadka

ਇਨੀ ਦਿਨੀਂ ਉਹ ਡਿਜ਼ਾਈਨਰ ਜੈਸਿੰਘ ਦੇ ਬੇਟੇ ਯੂਡੀ ਜੈਸਿੰਘ ਨੂੰ ਡੇਟ ਕਰ ਰਹੀ ਹੈਸ਼ ਉਹ ਲੰਡਨ ਕਾਲਜ ਆਫ ਫੈਸ਼ਨ ਦੀ ਵਿਦਿਆਰਥਨ ਹੈ। 

Punjabi Bollywood Tadka
ਦੱਸਣਯੋਗ ਹੈ ਕਿ ਅਲਾਨਾ ਦੀਆਂ ਤਸਵੀਰਾਂ ਇੰਨੀ ਜ਼ਿਆਦਾ ਸੈਕਸੀ ਹਨ ਕਿ ਇਹ ਸ਼੍ਰੀਦੇਵੀ ਦੀ ਬੇਟੀ ਜਾਹਨਵੀ ਕਪੂਰ ਨੂੰ ਵੀ ਮਾਤ ਪਾ ਰਹੀਆਂ ਹਨ।

Punjabi Bollywood Tadka

Punjabi Bollywood Tadka


Tags: Bollywood CelebrityAlanna Panday Chunky Pandey Instagram SrideviJahnavi Kapoorਚੰਕੀ ਪਾਂਡੇ ਅਲਾਨਾ ਪਾਂਡੇ