FacebookTwitterg+Mail

ਇਸ ਮਾਡਲ ਨੇ ਆਪਣੀ ਗਲੈਮਰਸ ਲੁੱਕ ਨਾਲ ਉਡਾਏ ਸਭ ਦੇ ਹੋਸ਼ (ਤਸਵੀਰਾਂ)

    1/9
15 April, 2017 12:21:56 PM
ਬ੍ਰਾਜ਼ੀਲ— ਹਾਲੀਵੁੱਡ ਅਤੇ ਬ੍ਰਾਜ਼ੀਲੀਅਨ ਸੁਪਰ ਮਾਡਲ 'Alessandra Ambrosio' ਦਾ ਅੱਜ ਜਨਮਦਿਨ ਹੈ। 11 ਅਪ੍ਰੈਲ, 1981 'ਚ ਜਨਮੀ Alessandra ਨੇ ਮਾਡਲਿੰਗ 'ਚ ਆਪਣਾ ਕੈਰੀਅਰ ਬਣਾਉਣ ਬਾਰੇ ਸੋਚਿਆ। ਉਸ ਨੇ ਇਸ ਲਈ ਕਲਾਸਾਂ ਵੀ ਜੁਆਇੰਨ ਕੀਤੀਆਂ। 14 ਸਾਲ ਦੀ ਉਮਰ 'ਚ Alessandra ਨੇ ਮਾਡਲਿੰਗ ਦੀ ਦੁਨੀਆ 'ਚ ਪਹਿਲਾ ਕਦਮ ਰੱਖਿਆ। ਉਸ ਨੇ ਕਈ ਮੈਗਜ਼ੀਨ ਅਤੇ ਮਹਿੰਗੇ ਬ੍ਰਾਂਡਜ਼ ਲਈ ਫੋਟੋਸ਼ੂਟ ਕਰਵਾਏ। ਉਹ ਹਮੇਸ਼ਾ ਸੋਸ਼ਲ ਅਕਾਉਂਟ 'ਤੇ ਐਕਟਿਵ ਰਹਿੰਦੀ ਹੈ। ਉਸ ਨੇ ਆਪਣਾ ਸੋਸ਼ਲ ਅਕਾਉਂਟ ਹੌਟ ਅਤੇ ਬੋਲਡ ਤਸਵੀਰਾਂ ਨਾਲ ਭਰਿਆ ਹੋਇਆ ਹੈ। ਉਹ ਇੰਸਟਾਗਰਾਮ 'ਤੇ ਹਰ ਦਿਨ ਨਵੀਆਂ ਤਸਵੀਰਾਂ ਪੋਸਟ ਕਰਦੀ ਰਹਿੰਦੀ ਹੈ।
2012 'ਚ ਫੋਰਬਸ ਨੇ ਉਸ ਨੂੰ ਸਭ ਤੋਂ ਵੱਧ ਕਮਾਈ ਕਰਨ ਵਾਲੀ ਮਾਡਲ ਦੀ ਸੂਚੀ 'ਚ ਸ਼ਾਮਲ ਕੀਤਾ ਸੀ। ਜੇਕਰ ਅਸੀਂ ਅੱਜ ਦੀ ਗੱਲ ਕਰਦੇ ਹਾਂ ਤਾਂ ਉਹ ਹਰ ਸਾਲ ਲਗਭਗ 290 ਕਰੋੜ ਰੁਪਏ ਦੀ ਕਮਾਈ ਕਰਦੀ ਹੈ। ਅੱਗੇ ਤੁਸੀਂ ਉਸ ਦੀਆਂ ਹੌਟ ਤਸਵੀਰਾਂ ਦੇਖ ਸਕਦੇ ਹੋ।

Tags: Alessandra AmbrosioHollywoodhotModel ਗਲੈਮਰਸਹਾਲੀਵੁੱਡਮਾਡਲ