FacebookTwitterg+Mail

ਅਦਾਕਾਰਾ ਨੇ ਬੇਬਾਕ ਅੰਦਾਜ਼ 'ਚ ਦਿੱਤੇ ਪੋਜ਼, ਤਸਵੀਰਾਂ ਨਾਲ ਕੀਤਾ ਮਦਹੋਸ਼

alessandra ambrosio bold pics
06 March, 2018 10:52:36 AM

ਮੁੰਬਈ (ਬਿਊਰੋ)— ਬ੍ਰਾਜ਼ੀਲੀਅਨ ਮਾਡਲ ਤੇ ਅਭਿਨੇਤਰੀ ਅਲੇਸੈਂਡਰਾ ਐਮਬਰੋਸਿਓ ਹਮੇਸ਼ਾ ਹੀ ਆਪਣੇ ਹੌਟ ਅੰਦਾਜ਼ ਕਰਕੇ ਚਰਚਾ 'ਚ ਰਹੀ ਹੈ।

Punjabi Bollywood Tadka

ਹਾਲ ਹੀ 'ਚ ਅਲੇਸੈਂਡਰਾ ਦੀਆਂ ਕੁਝ  ਤਸਵੀਰਾਂ ਸਾਹਮਣੇ ਆਈਆਂ ਹਨ ਜਿਨ੍ਹਾਂ 'ਚ ਉਹ ਬੇਹੱਦ ਬੋਲਡ ਨਜ਼ਰ ਆ ਰਹੀ ਹੈ।

Punjabi Bollywood Tadka

ਦਰਸਅਲ, ਅਲੇਸੈਂਡਰਾ ਨੇ ਆਪਣੀ ਕੁਝ ਹੌਟ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ 'ਚ ਉਹ ਬੇਬਾਕ ਅੰਦਾਜ਼ 'ਚ ਬੋਲਡ ਪੋਜ਼ ਦੇ ਰਹੀ ਹੈ।

Punjabi Bollywood Tadka

ਹਾਲ ਹੀ 'ਚ ਉਨ੍ਹਾਂ ਨੇ ਇਕ ਫੋਟੋਸ਼ੂਟ ਕਰਵਾਇਆ ਸੀ, ਜਿਸ ਦੀਆਂ ਤਸਵੀਰਾਂ ਉਨ੍ਹਾਂ ਦੇ ਪ੍ਰਸ਼ੰਸਕਾਂਕਾਫੀ ਪਸੰਦ ਵੀ ਕੀਤਾ ਸੀ।

Punjabi Bollywood Tadka

ਇਨ੍ਹਾਂ ਤਸਵੀਰਾਂ 'ਚ ਅਲੇਸੈਂਡਰਾ ਬੀਚ 'ਤੇ ਬਿਕਨੀ ਪਹਿਨ ਬੋਲਡ ਪੋਜ਼ ਦਿੰਦੀ ਨਜ਼ਰ ਆਈ ਸੀ।

Punjabi Bollywood Tadka

ਅਜਿਹਾ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਵੀ ਕਈ ਅਲੇਸੈਂਡਰਾ ਆਪਣੀ ਹੌਟਨੈਸ ਕਰਕੇ ਸੁਰਖੀਆਂ ਬਟੌਰ ਚੁੱਕੀ ਹੈ।

Punjabi Bollywood Tadka

ਅਲੇਸੈਂਡਰਾ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਹਮੇਸ਼ਾ ਆਪਣੇ ਫੈਨਜ਼ ਲਈ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

Punjabi Bollywood Tadka

ਅਲੇਸੈਂਡਰਾ ਦੀ ਫੈਨ ਫਾਲੋਇੰਗ ਦੀ ਗੱਲ ਕਰੀਏ ਤਾਂ ਉਸਦੇ ਇੰਸਟਾਗ੍ਰਾਮ 'ਤੇ ਕਰੀਬ 9 ਮਿਲੀਅਨ ਫਾਲੋਅਰਜ਼ ਹਨ।

Punjabi Bollywood Tadka Punjabi Bollywood Tadka


Tags: Alessandra Ambrosio Bold PicsInstagramBrazilian Model

Edited By

Chanda Verma

Chanda Verma is News Editor at Jagbani.