FacebookTwitterg+Mail

ਬੀਚ ਕਿਨਾਰੇ ਤਰਬੂਜ਼ ਨਾਲ ਅਦਾਕਾਰਾ ਨੇ ਦਿੱਤੇ ਪੋਜ਼, ਫਲਾਂਟ ਕੀਤੀ ਬੋਲਡ ਲੁੱਕ

alexandra felstead
08 June, 2018 03:59:03 PM

ਲਾਂਸ ਏਜਿਲਸ(ਬਿਊਰੋ)— ਇਕ ਬੱਚੇ ਦੀ ਮਾਂ ਤੇ ਟੀ. ਵੀ. ਅਦਾਕਾਰਾ ਬਿੰਕੀ ਫੈਲਸਟੇਡ ਅੱਜਕੱਲ ਇੰਸਟਾਗ੍ਰਾਮ 'ਤੇ ਕਾਫੀ ਸਰਗਰਮ ਰਹਿੰਦੀ ਹੈ। ਹਾਲ ਹੀ 'ਚ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
Punjabi Bollywood Tadka
ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਆਪਣੀ ਬੋਲਡ ਲੁੱਕ ਤੇ ਫਿੱਗਰ ਫਲਾਂਟ ਕਰਦੀ ਨਜ਼ਰ ਆ ਰਹੀ ਹੈ। ਉਸ ਦਾ ਇਹ ਹੌਟ ਲੁੱਕ ਫੈਨਜ਼ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਨ੍ਹਾਂ ਤਸਵੀਰਾਂ ਅਦਾਕਾਰਾ ਨੇ ਬਿਕਨੀ ਪਾਈ ਹੋਈ ਹੈ।
Punjabi Bollywood Tadka
ਇਕ ਤਸਵੀਰ ਅਦਾਕਾਰਾ ਨੇ ਅਨਾਨਾਸ ਹੱਥ 'ਚ ਫੜ੍ਹ ਕੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਦੱਸ ਦੇਈਏ ਕਿ ਬਿੰਕੀ ਦੀ ਉਮਰ 27 ਸਾਲ ਦੀ ਹੈ ਪਰ ਤਸਵੀਰਾਂ 'ਚ ਉਸ ਦੀ ਹੌਟ ਲੁੱਕ ਨੂੰ ਦੇਖ ਕੇ ਉਸ ਦੀ ਅਸਲ ਉਮਰ ਦਾ ਅੰਦਾਜ਼ਾ ਲਾਉਣਾ ਕਾਫੀ ਔਖਾ ਹੈ।
Punjabi Bollywood Tadka
ਰਿਐਲਿਟੀ ਸਟਾਰ ਬਿੰਕੀ ਹੈਲਥ ਤੇ ਫਿੱਟਨੈੱਸ ਦੀ ਦੀਵਾਨੀ ਹੈ ਪਰ ਬੱਚੇ ਦੇ ਜਨਮ ਤੋਂ ਬਾਅਦ ਫਿਲਹਾਲ ਉਸ ਨੇ ਇਨ੍ਹਾਂ ਚੀਜ਼ਾਂ ਤੋਂ ਦੂਰੀਆਂ ਬਣਾ ਲਈਆਂ ਹਨ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Alexandra FelsteadBold PicturesInstagramTV personality

Edited By

Sunita

Sunita is News Editor at Jagbani.