FacebookTwitterg+Mail

ਬੇਸ਼ਰਮੀ ਦਿਖਾਉਂਦੇ ਈਵੈਂਟ 'ਚ ਅਦਾਕਾਰਾ ਨੇ ਭੜਕਾਊ ਡਰੈੱਸ 'ਚ ਕੀਤੀ ਸ਼ਿਰਕਤ, ਦੇਖ ਖੁੱਲ੍ਹੀਆ ਰਹਿ ਗਈਆਂ ਲੋਕਾਂ ਦੀਆਂ ਅੱਖਾ

alexis skyy
18 August, 2017 04:41:41 PM

ਮੁੰਬਈ— ਹਾਲੀਵੁੱਡ ਹੋਵੇ ਜਾਂ ਬਾਲੀਵੁੱਡ, ਇੰਨੀ ਦਿਨੀਂ ਹਰ ਅਦਾਕਾਰਾਂ ਟ੍ਰੇਂਡੀ ਦਿਖਣਾ ਚਾਹੁੰਦੀ ਹੈ, ਜਿਸ ਦੇ ਚੱਕਰ 'ਚ ਕਈ ਵਾਰ ਉਹ ਫੈਸ਼ਨ ਬਲੰਡਰ ਦਾ ਵੀ ਸ਼ਿਕਾਰ ਬਣ ਬੈਠਦੀਆਂ ਹਨ।

Punjabi Bollywood Tadka

ਹਾਲ ਹੀ 'ਚ ਹਾਲੀਵੁੱਡ , ਟੀ. ਵੀ. ਅਦਾਕਾਰਾ ਤੇ ਮਾਡਲ ਅਲੈਕਸਿਸ ਸਕਾਈ ਇਕ ਸਮਾਰੋਹ 'ਚ ਕਾਫੀ ਸੈਕਸੀ ਡਰੈੱਸ ਪਾ ਕੇ ਗਈ ਸੀ, ਜਿਸ 'ਚ ਉਸ ਦੇ ਪ੍ਰਾਈਵੇਟ ਪਾਰਟ ਨਜ਼ਰ ਆ ਰਹੇ ਸਨ।

Punjabi Bollywood Tadka

ਡਰੈੱਸ ਇੰਨੀ ਜ਼ਿਆਦਾ ਟ੍ਰਾਂਸਪੇਰੈਂਟ ਸੀ ਕੀ ਇਹ ਵੀ ਸਾਫ ਪਤਾ ਲੱਗ ਰਿਹਾ ਸੀ ਕਿ ਉਸ ਨੇ ਅੰਡਰ ਗਾਰਮੈਂਟਸ ਵੀ ਨਹੀਂ ਪਾਇਆ ਹੋਇਆ।

Punjabi Bollywood Tadka

ਸਮਾਰੋਹ 'ਚ ਉਹ ਇੰਨੀ ਜ਼ਿਆਦਾ ਭੜਕਾਊ ਡਰੈੱਸ 'ਚ ਪਹੁੰਚੀ, ਕਿ ਦੇਖਣ ਨੂੰ ਉਹ ਟਾਪਲੈੱਸ ਹੀ ਲੱਗ ਰਿਹਾ ਸੀ।

Punjabi Bollywood Tadka

ਜਿਵੇਂ ਹੀ ਅਲੈਕਸਿਸ ਸਮਾਰੋਹ 'ਚ ਪਹੁੰਚੀ ਤਾਂ ਲੋਕਾਂ ਤੇ ਫੋਟੋਗ੍ਰਾਫਰਾਂ ਦੀਆਂ ਨਜ਼ਰ ਉਸ 'ਤੇ ਹੀ ਟਿੱਕੀਆ ਰਹਿ ਗਈਆਂ।

Punjabi Bollywood Tadka

ਅਲੈਕਸਿਸ ਨੇ ਅਜਿਹਾ ਪਹਿਲੀ ਵਾਰ ਨਹੀਂ ਕੀਤਾ, ਇਸ ਤੋਂ ਪਹਿਲਾ ਵੀ ਉਹ ਅਜਿਹੇ ਹੌਟ ਅੰਦਾਜ਼ 'ਚ ਨਜ਼ਰ ਆ ਚੁੱਕੀ ਹੈ।

Punjabi Bollywood Tadka

ਅਲੈਕਸਿਸ ਨੂੰ ਬੋਲਡ ਅੰਦਾਜ਼ ਲਈ ਵੀ ਕਾਫੀ ਜਾਣਿਆ ਜਾਂਦਾ ਹੈ।

Punjabi Bollywood Tadka

ਉਸ ਨੇ ਆਪਣੀਆਂ ਸਮਾਰੋਹ ਵਾਲੀਆਂ ਹੌਟ ਤਸਵੀਰਾਂ ਆਪਣੇ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤੀਆਂ ਹਨ।

Punjabi Bollywood Tadka

ਇਸ ਤੋਂ ਇਲਾਵਾ ਉਸ ਨੇ ਕਈ ਹੋਰ ਵੀ ਹੌਟ ਤਸਵੀਰਾਂ ਸ਼ੇਅਰ ਕੀਤੀਆਂ ਹਨ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Hollywood CelebrityAlexis SkyyOpen Transparent DressInstagramHot Picturesਖੁੱਲ੍ਹੀ ਟ੍ਰਾਂਸਪੇਰੈਂਟ ਡਰੈੱਸ ਅਲੈਕਸਿਸ ਸਕਾਈ ਇੰਸਟਾਗ੍ਰਾਮ