FacebookTwitterg+Mail

ਟਵਿਟਰ 'ਤੇ ਆਲੀਆ ਦੇ ਪ੍ਰਸ਼ੰਸਕਾਂ ਦੀ ਗਿਣਤੀ ਹੋਈ 90 ਲੱਖ

    1/6
25 September, 2016 10:45:33 AM
ਮੁੰਬਈ—ਬਾਲੀਵੁੱਡ ਅਦਾਕਾਰਾ ਆਲੀਆ ਭੱਟ ਦੇ ਪ੍ਰਸ਼ੰਸਕਾਂ ਦੀ ਗਿਣਤੀ ਮਾਈਕ੍ਰੋ ਬਲਾਗਿੰਗ ਸਾਈਟ ਟਵਿਟਰ 'ਤੇ 90 ਲੱਖ ਹੋ ਗਈ ਹੈ। ਆਲੀਆ ਨੇ ਬਾਲੀਵੁੱਡ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2012 ਵਿਚ ਰਿਲੀਜ਼ ਫਿਲਮ 'ਸਟੂਡੈਂਟ ਆਫ ਦਿ ਯੀਅਰ' ਨਾਲ ਕੀਤੀ ਸੀ। ਆਲੀਆ ਨੇ ਇਸ ਤੋਂ ਬਾਅਦ 'ਹਾਈਵੇ', 'ਹੰਪਟੀ ਸ਼ਰਮਾ ਕੀ ਦੁਲਹਨੀਆ', 'ਕਪੂਰ ਐਂਡ ਸੰਨਜ਼' ਅਤੇ 'ਉੜਤਾ ਪੰਜਾਬ' ਵਰਗੀਆਂ ਫਿਲਮਾਂ ਵਿਚ ਕੰਮ ਕੀਤਾ।
ਆਲੀਆ ਨੂੰ ਟਵਿਟਰ 'ਤੇ ਫਾਲੋ ਕਰਨ ਵਾਲੇ ਲੋਕਾਂ ਦੀ ਗਿਣਤੀ 90 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਆਲੀਆ ਇਸ ਤੋਂ ਬੱਹੱਦ ਖੁਸ਼ ਹੈ। ਉਸ ਨੇ ਟਵੀਟ ਕੀਤਾ, ''ਤੁਹਾਡੇ ਲੋਕਾਂ ਦੇ ਪਿਆਰ ਲਈ ਧੰਨਵਾਦ 90 ਲੱਖ ਲੋਕਾਂ ਦਾ ਪਿਆਰ ਸੱਚ 'ਚ ਹੈਰਾਨ ਕਰਨ ਵਾਲਾ ਹੈ।''

Tags: ਆਲੀਆਬਾਲੀਵੁੱਡਅਦਾਕਾਰਾAlia Bollywood actress