FacebookTwitterg+Mail

ਡਿਨਰ ਡੇਟ ਤੋਂ ਬਾਅਦ ਸਿਧਾਰਥ ਤੇ ਆਲੀਆ ਇਕੱਠੇ ਆਏ ਨਜ਼ਰ

alia and sid seen together
26 July, 2016 06:50:41 PM
ਮੁੰਬਈ— ਇਕ ਵਾਰ ਫਿਰ ਤੋਂ ਆਲੀਆ ਭੱਟ ਤੇ ਸਿਧਾਰਥ ਮਲਹੋਤਰਾ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਦੋਵਾਂ ਨੂੰ ਬਾਂਦਰਾ ਦੇ ਇਕ ਹੋਟਲ ਤੋਂ ਡਿਨਰ ਕਰਕੇ ਨਿਕਲਦੇ ਦੇਖਿਆ ਗਿਆ ਹੈ।
ਡਿਨਰ ਤੋਂ ਬਾਅਦ ਦੋਵੇਂ ਇਕ ਗੱਡੀ 'ਚ ਸਵਾਰ ਸਨ। ਦੋਵੇਂ ਰਿਲੇਸ਼ਨਸ਼ਿਪ 'ਚ ਹਨ ਜਾਂ ਨਹੀਂ, ਇਹ ਤਾਂ ਉਹੀ ਜਾਣਨ ਪਰ ਇਕ-ਦੂਜੇ ਨਾਲ ਦੋਵੇਂ ਅਕਸਰ ਦਿਖਾਈ ਜ਼ਰੂਰ ਦਿੰਦੇ ਹਨ। ਇਸ ਤੋਂ ਪਹਿਲਾਂ ਵੀ ਲੰਡਨ 'ਚ ਇਨ੍ਹਾਂ ਨੂੰ ਇਕੱਠਿਆਂ ਛੁੱਟੀਆਂ ਮਨਾਉਂਦੇ ਦੇਖਿਆ ਗਿਆ ਸੀ।

Tags: ਆਲੀਆ ਭੱਟ ਸਿਧਾਰਥ ਮਲਹੋਤਰਾ Alia Bhatt Sidharth Malhotra