FacebookTwitterg+Mail

ਆਲੀਆ ਭੱਟ ਨੇ ਸ਼ੇਅਰ ਕੀਤੀ ਦਾਦੀ ਮਾਂ ਦੀ ਤਸਵੀਰ, ਲੋਕਾਂ ਨੇ ਕੀਤਾ ਖੂਬ ਪਸੰਦ

alia bhatt
21 January, 2018 04:35:47 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਆਲੀਆ ਭੱਟ ਨੇ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਆਪਣੀ ਦਾਦੀ ਜੀ ਨਾਲ ਸਮਾਂ ਬਤੀਤ ਕਰਦੀ ਦਿਖਾਈ ਦੇ ਰਹੀ ਹੈ। ਇਹ ਤਸਵੀਰ ਲੋਕਾਂ ਨੂੰ ਕਾਫੀ ਪਸੰਦ ਆ ਰਹੀ ਹੈ। ਇਸ ਤਸਵੀਰ ਨੂੰ ਹੁਣ ਤੱਕ 7 ਲੱਖ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ।

 

A post shared by Alia ✨⭐️ (@aliaabhatt) on

ਆਲੀਆ ਨੇ ਬਿਤਾਇਆ ਆਪਣੀ ਦਾਦੀ ਨਾਲ ਸਮਾਂ

ਆਲੀਆ ਭੱਟ ਨੇ ਇੰਸਟਾਗ੍ਰਾਮ 'ਤੇ ਆਪਣੀ ਦਾਦੀ ਨਾਲ ਇਕ ਮੇਮਰੀ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਉਹ ਆਪਣੀ ਦਾਦੀ ਨਾਲ ਕਵਾਲਿਟੀ ਸਮਾਂ ਬਤੀਤ ਕਰਦੀ ਦਿਖਾਈ ਦੇ ਰਹੀ ਹੈ। ਦਾਦੀ ਨਾਲ ਆਲੀਆ ਕੁਝ ਪੁਰਾਣੀਆਂ ਯਾਦਾਂ ਤਾਜਾ ਕਰ ਰਹੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਆਲੀਆ ਨੇ ਲਿਖਿਆ ਹੈ ਕਿ, ''ਦਾਦੀ ਜੀ ਦਾ ਦਿਨ।''


Tags: Alia BhattInstagramBollywood Celebrityਆਲੀਆ ਭੱਟ

Edited By

Sunita

Sunita is News Editor at Jagbani.