FacebookTwitterg+Mail

Unseen Pics : ਫਿਲਮਾਂ 'ਚ ਆਉਣ ਤੋਂ ਪਹਿਲਾਂ ਅਜਿਹੀ ਦਿਖਦੀ ਸੀ ਆਲੀਆ

alia bhatt
15 March, 2018 04:39:04 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਆਲੀਆ ਭੱਟ 15 ਮਾਰਚ ਨੂੰ 25 ਸਾਲ ਦੀ ਹੋ ਗਈ ਹੈ। ਉਹ ਜਲਦ ਹੀ ਆਪਣੀ ਆਉਣ ਵਾਲੀ ਫਿਲਮ 'ਰਾਜ਼ੀ' ਅਤੇ 'ਡ੍ਰੈਗਨ' 'ਚ ਨਜ਼ਰ ਆਉਣ ਵਾਲੀ ਹੈ।

Punjabi Bollywood Tadka

ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਫਿਲਮਾਂ 'ਚ ਆਉਣ ਤੋਂ ਪਹਿਲਾਂ ਆਲੀਆ ਕਾਫੀ ਮੋਟੀ ਸੀ ਅਤੇ ਉਸਦਾ ਭਾਰ ਕਰੀਬ 67 ਕਿਲੋ ਸੀ। ਖਾਸ ਤੌਰ 'ਤੇ ਆਲੀਆ ਨੇ ਆਪਣੀ ਡੈਬਿਊ ਫਿਲਮ 'ਸਟੂਡੈਂਟ ਆਫ ਦਿ ਈਅਰ' (2012) ਲਈ 16 ਕਿਲੋ ਭਾਰ ਘਟਾਇਆ ਸੀ।

Punjabi Bollywood Tadka
ਆਲੀਆ ਬਾਲੀਵੁੱਡ ਦੇ ਮਸ਼ਹੂਰ ਫਿਲਮਕਾਰ ਮਹੇਸ਼ ਭੱਟ ਦੀ ਬੇਟੀ ਹੈ। ਆਲੀਆ ਨੇ 6 ਸਾਲ ਦੀ ਉਮਰ 'ਚ ਹੀ ਫਿਲਮ 'ਸੰਘਰਸ਼' 'ਚ ਪ੍ਰਿਟੀ ਜਿੰਟਾ ਦੇ ਬਚਪਨ ਦਾ ਕਿਰਦਾਰ ਨਿਭਾਇਆ ਸੀ।

Punjabi Bollywood Tadka

'ਸਟੂਡੈਂਟ ਆਫ ਦਿ ਈਅਰ' ਨਾਲ ਧਮਾਕੇਦਾਰ ਡੈਬਿਊ ਕਰਨ ਤੋਂ ਬਾਅਦ ਉਹ 'ਹਾਈਵੇਅ', 'ਕਪੂਰ ਐਂਡ ਸੰਨਜ਼', 'ਉੜਤਾ ਪੰਜਾਬ', 'ਏ ਦਿੱਲ ਹੈ ਮੁਸ਼ਕਿਲ', 'ਬਦਰੀਨਾਥ ਕੀ ਦੁਲਹਨੀਆ' 'ਚ ਕੰਮ ਕਰ ਚੁੱਕੀ ਹੈ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Alia Bhatt Birthday Unseen Pics Student of the Year Fatty Bollywood Actress

Edited By

Kapil Kumar

Kapil Kumar is News Editor at Jagbani.