FacebookTwitterg+Mail

ਯੂਟਿਊਬ ਸਟਾਰ ਅਮਾਂਡਾ ਨੇ ਹੌਟ ਤਸਵੀਰਾਂ ਨਾਲ ਪ੍ਰਸ਼ੰਸਕਾਂ ਨੂੰ ਬਣਾਇਆ ਦੀਵਾਨਾ

amanda cerny share bold pics
11 May, 2018 04:11:08 PM

ਲਾਸ ਏਂਜਲਸ (ਬਿਊਰੋ)— ਅਮਰੀਕੀ ਯੂਟਿਊਬ ਸਟਾਰ ਅਮਾਂਡਾ ਸੇਰਨੀ ਨੇ ਹਾਲ ਹੀ 'ਚ ਕੁਝ ਤਸਵੀਰ ਇੰਸਟਾਗਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ 'ਚੋਂ ਇਕ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਅਮਾਂਡਾ ਨੇ ਲਿਖਿਆ, ''ਸਮੁੰਦਰ ਕਿਨਾਰੇ ਉਹ ਰੇਤ ਦਾ ਲੁਤਫ ਉਠਾ ਰਹੀ ਹੈ।''Punjabi Bollywood Tadka

ਪਲੇਅਬੁਆਏ ਮਾਡਲ ਰਹਿ ਚੁੱਕੀ ਅਮਾਂਡਾ ਸੇਰਨੀ ਦਾ ਇੰਸਟਾਗਰਾਮ ਅਕਾਊਂਟ ਹੌਟ ਤਸਵੀਰਾਂ ਨਾਲ ਭਰਿਆ ਪਿਆ ਹੈ।

Punjabi Bollywood Tadka

ਅਮਾਂਡਾ ਦੇ ਯੂਟਿਊਬ 'ਤੇ 2.2 ਮਿਲੀਅਨ ਸਬਸਕਰਾਈਬਰਜ਼ ਹਨ, ਜੋ ਉਨ੍ਹਾਂ ਦੇ ਕਾਮੇਡੀਅਨ ਅੰਦਾਜ਼ ਨੂੰ ਖੂਬ ਪਸੰਦ ਕਰਦੇ ਹਨ। ਦੂਜੇ ਪਾਸੇ ਅਮਾਂਡਾ ਦੇ ਇੰਸਟਾਗਰਾਮ 'ਤੇ ਵੀ 20.4 ਮਿਲੀਅਨ ਫਾਲੋਅਰਜ਼ ਹਨ।

Punjabi Bollywood Tadka

ਜ਼ਿਕਰਯੋਗ ਹੈ ਕਿ ਫਲੋਰੀਡਾ ਸਟੇਟ ਯੂਨੀਵਰਸਿਟੀ 'ਚ ਪੜ੍ਹਣ ਦੌਰਾਨ ਅਮਾਂਡਾ ਨੇ ਪਲੇਅਬੁਆਏ ਮੈਗਜ਼ੀਨ ਨੂੰ ਆਪਣੀ ਹੌਟ ਬਿਕਨੀ ਤਸਵੀਰਾਂ ਭੇਜੀਆਂ ਸਨ।

Punjabi Bollywood Tadka

ਅਮਾਂਡਾ ਟੀ. ਵੀ. ਸੀਰੀਜ਼ 'ਚ ਵੀ ਕੰਮ ਚੁੱਕੀ ਹੈ। ਸਾਲ 2016 'ਚ ਅਮਾਂਡਾ ਉਸ ਸਮੇਂ ਮਸ਼ਹੂਰ ਹੋਈ ਜਦੋਂ ਉਨ੍ਹਾਂ ਨੇ ਗਾਇਕ ਜਸਟਿਸ ਬੀਬਰ ਨਾਲ ਆਪਣੀਆਂ ਰੋਮਾਂਟਿਕ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਸਨ।

Punjabi Bollywood Tadka

ਅਮਾਂਡਾ ਨੇ Health & Wellness ਮੈਗਜ਼ੀਨ ਲਈ ਵੀ ਫੋਟੋਸ਼ੂਟ ਕਰਵਾਇਆ ਹੈ।

Punjabi Bollywood Tadka

ਉਨ੍ਹਾਂ ਦਾ ਜਨਮ 26 ਜੂਨ, 1991 ਨੂੰ ਅਮਰੀਕਾ ਦੇ Pittsburgh 'ਚ ਹੋਇਆ ਸੀ।

Punjabi Bollywood Tadka


Tags: Amanda CernyAmerican ModelInstagramBold PicsYouTube Star

Edited By

Chanda Verma

Chanda Verma is News Editor at Jagbani.