FacebookTwitterg+Mail

AIFW 2018 : ਇਵੈਂਟ ਦੌਰਾਨ ਰੈਂਪਵਾਕ ਕਰਦੇ ਦਿਖੇ ਬਾਲੀਵੁੱਡ ਸਟਾਰਜ਼

amazon india fashion week  2018
16 March, 2018 04:55:23 PM

ਮੁੰਬਈ (ਬਿਊਰੋ)— ਵੀਰਵਾਰ ਨੂੰ ਦਿੱਲੀ 'ਚ ਜਵਾਹਰ ਲਾਲ ਨਹਿਰੂ ਸਟੇਡੀਅਮ 'ਚ 'ਐਮਾਜ਼ਾਨ ਇੰਡੀਆ ਫੈਸ਼ਨ ਵੀਕ' (AIFW 2018) ਸਮਾਰੋਹ ਦਾ ਆਯੋਜਨ ਕੀਤਾ ਗਿਆ ਸੀ ਜਿਸ 'ਚ ਕਈ ਬਾਲੀਵੁੱਡ ਸਟਾਰਜ਼ ਨੇ ਸ਼ਿਰਕਤ ਕੀਤੀ।

Punjabi Bollywood Tadka
ਇਸ ਦੌਰਾਨ ਰੈਂਪ 'ਤੇ ਬਿਪਾਸ਼ਾ ਬਾਸੂ ਰੈੱਡ ਕਲਰ ਦੀ ਡਰੈੱਸ ਪਹਿਨ ਬੇਹੱਦ ਖੂਬਸੂਰਤ ਦਿਖਾਈ ਦਿੱਤੀ। ਇਸ ਫੈਸ਼ਨ ਵੀਕ 'ਚ ਬਿਪਾਸ਼ਾ, ਡਿਜ਼ਾਈਨਰ ਕਰਿਸ਼ਮਾ ਅਤੇ ਦੀਪਾ ਸੋਂਧੀ ਦੀ ਸਮਰ ਕਲੈਕਸ਼ਨ ਲਈ ਸ਼ੋਅ ਸਟਾਪਰ ਰਹੀ।

Punjabi Bollywood Tadka
ਉੱਥੇ ਹੀ ਡਾਇਨਾ ਪੇਂਟੀ ਰੈਂਪ 'ਤੇ ਹੁਸਨ ਦੇ ਜਲਵੇ ਬਿਖੇਰਦੀ ਦਿਖਾਈ ਦਿੱਤੀ। ਡਾਇਨਾ, ਡਿਜ਼ਾਈਨਰ ਸ਼ਿਆਮਲ ਅਤੇ ਭੂਮਿਕਾ ਵਲੋਂ ਡਿਜ਼ਾਈਨ ਕੀਤੀ ਗਈ ਡਰੈੱਸ 'ਚ ਕਾਫੀ ਗਲੈਮਰਸ ਨਜ਼ਰ ਆ ਰਹੀ ਸੀ।

Punjabi Bollywood Tadka
ਵਾਣੀ ਕਪੂਰ ਡਿਜ਼ਾਈਨਰ ਆਸ਼ੀਸ਼ ਐੱਨ ਸੋਨੀ, ਗੌਰੀ ਅਤੇ ਨਾਇਕਾ ਵਲੋਂ ਡਿਜ਼ਾਈਨ ਕੀਤੀ ਡਰੈੱਸ 'ਚ ਰੈਂਪਵਾਕ ਕਰਦੀ ਦਿਖਾਈ ਦਿੱਤੀ।

Punjabi Bollywood TadkaPunjabi Bollywood Tadka
ਫਿਲਮ 'ਸੋਨੂੰ ਕੇ ਟੀਟੂ ਕੀ ਸਵੀਟੀ' ਦੇ ਅਭਿਨੇਤਾ ਕਾਰਤਿਕ ਆਰਯਨ ਇਸ ਦੌਰਾਨ ਰੈਂਪਵਾਕ ਕਰਦੇ ਦਿਖਾਈ ਦਿੱਤੇ।

Punjabi Bollywood Tadka


Tags: Bipasha Basu Vaani Kapoor Diana Penty Amazon India Fashion Week 2018 Ramp Bollywood Actress

Edited By

Kapil Kumar

Kapil Kumar is News Editor at Jagbani.