FacebookTwitterg+Mail

ਤਲਾਕ ਤੋਂ ਬਾਅਦ ਐਂਬਰ ਹੁਣ ਇਲਾਨ ਮਸਕ ਨੂੰ ਕਰ ਰਹੀ ਹੈ ਡੇਟ (ਤਸਵੀਰਾਂ)

    1/5
17 January, 2017 01:42:05 PM
ਲਾਸ ਏਂਜਲਸ— ਹਾਲੀਵੁੱਡ ਅਦਾਕਾਰਾ ਐਂਬਰ ਹਾਰਡ ਆਪਣੇ ਪਤੀ ਜੈਨੀ ਡੇਪ ਨਾਲ ਤਲਾਕ ਤੋਂ ਬਾਅਦ ਕਾਰੋਬਾਰੀ ਇਲਾਨ ਮਸਕ ਦੇ ਪ੍ਰਤੀ ਕਾਫੀ ਆਕ੍ਰਸ਼ਕ ਹੋ ਗਈ ਹੈ। ਮਸਕ ਇਲੈਕਟ੍ਰਿਕ ਕਾਰ ਕੰਪਨੀ ਤੇਸਲਾ ਦੇ ਮੁੱਖੀ ਹਨ।
ਇਕ ਸੂਤਰ ਮੁਤਾਬਕ, ''ਐਂਬਰ ਆਪਣੇ ਤਲਾਕ ਤੋਂ ਬਾਅਦ ਕਾਫੀ ਖੁਸ਼ ਹੈ ਅਤੇ ਉਹ ਸਰਵਜਨਿਕ ਤੌਰ 'ਚੇ ਮਸਕ ਨਾਲ ਘੁੰਮਣ ਫਿਰਨ 'ਤੇ ਖੁਸ਼ ਹੈ। ਉਨ੍ਹਾਂ ਨੇ ਕਿਹਾ ਆਪਣੇ ਮਿੱਤਰਾਂ ਨੂੰ ਦੱਸਿਆ ਕਿ ਉਹ ਕ੍ਰਿਸਮਸ 'ਤੇ ਮਸਕ ਪ੍ਰਤੀ ਆਕ੍ਰਸ਼ਕ ਹੋ ਗਈ ਹੈ। ਉਹ ਦੋਵੇਂ ਇਕ ਦੂਜੇ ਨਾਲ ਰੋਮਾਂਚਕ ਯੋਜਨਾ ਬਣਾ ਰਹੇ ਹਨ ਅਤੇ ਆਪਣੀ ਜ਼ਿੰਦਗੀ 'ਚ ਅੱਗੇ ਵਧਣ ਲਈ ਕਾਫੀ ਖੁਸ਼ੀ ਮਹਿਸੂਸ ਕਰ ਰਹੀ ਹੈ। ਉਨ੍ਹਾਂ ਦੋਵਾਂ ਲਈ ਹੀ ਜ਼ਿੰਦਗੀ ਦਾ ਇਕ ਨਵਾਂ ਅਧਿਆਇ ਹੈ।''
ਪਿਛਲੇ ਸਾਲ ਅਗਸਤ 'ਚ ਲੰਡਨ 'ਚ ਦੋਵਾਂ ਨੂੰ ਇਕੱਠੇ ਦੇਖਿਆ ਗਿਆ। ਇਹ ਹੀ ਨਹੀਂ ਚਾਰ ਸਾਲ ਪਹਿਲਾ 45 ਸਾਲਾਂ ਮਸਕ ਕਥਿਤ ਤੌਰ 'ਤੇ ਐਂਬਰ ਨਾਲ ਆਪਣੇ ਪਿਆਰ ਦਾ ਇਜ਼ਹਾਰ ਕਰ ਚੁੱਕੇ ਹਨ।

Tags: ਐਂਬਰ ਹਾਰਡਇਲਾਨ ਮਸਕਜੈਨੀ ਡੇਪamber heard Ilan drill Jenny Depp