FacebookTwitterg+Mail

'ISRO' ਨੂੰ ਬਿੱਗ ਬੀ ਨੇ ਟਵਿਟਰ 'ਤੇ ਇਹ ਤਸਵੀਰ ਪੋਸਟ ਕਰ ਕੇ ਦਿੱਤੀ ਵਧਾਈ!

amitabh bachchan
16 February, 2017 03:40:06 PM
ਮੁੰਬਈ— ਆਈ. ਐੱਸ. ਆਰ. ਓ. (ਭਾਰਤੀ ਪੁਲਾੜ ਖੋਜ ਸੰਸਥਾ) ਦੇ ਸਫਲਤਾਪੂਰਵਕ 104 ਸੈਟੇਲਾਈਟ ਲਾਂਚ ਕਰ ਕੇ ਰਿਕਾਰਡ ਬਣਾਇਆ ਹੈ। ਇਸ ਖੁਸ਼ੀ 'ਚ ਬਾਲੀਵੁੱਡ ਅਭਿਨੇਤਾ ਅਮਿਤਾਭ ਬੱਚਨ ਨੇ ਆਪਣੇ ਉਤਸ਼ਾਹ ਨੂੰ ਜ਼ਾਹਰ ਕਰਦੇ ਹੋਏ ਇੱਕ ਤਸਵੀਰ ਟਵਿਟਰ 'ਤੇ ਪੋਸਟ ਕੀਤੀ ਹੈ ਅਤੇ ਵਧਾਈ ਦਿੰਦੇ ਹੋਏ ਲਿਖਿਆ ਹੈ, ਉਮੀਦ ਹੈ ਅਸੀਂ ਜਲਦ ਹੀ ਚੰਦ 'ਤੇ ਹੋਵਾਗੇ। ਇਸ ਤੋਂ ਇਲਾਵਾ ਜਿਸ ਤੇਜੀ ਨਾਲ ਸੋਸ਼ਲ ਸਾਈਟਸ 'ਤੇ ਲੋਕਾਂ ਦੀ ਪ੍ਰਤੀਕਿਰਿਆ ਆ ਰਹੀ ਹੈ। ਉਸ ਪ੍ਰਤੀਕਿਰਿਆ ਨੂੰ ਦੇਖ ਕੇ ਲੱਗ ਰਿਹਾ ਹੈ ਕਿ, ਬਿੱਗ ਬੀ ਹੀ ਨਹੀਂ ਸਗੋਂ ਅੱਜ ਹਰ ਭਾਰਤੀ ਆਪਣੇ ਦੇਸ਼ 'ਤੇ ਮਾਣ ਕਰ ਰਿਹਾ ਹੈ।

Tags: ISROAmitabh BachchanBig BTwitterਅਮਿਤਾਭ ਬੱਚਨਬਿੱਗ ਬੀ