FacebookTwitterg+Mail

ਪਤੀ ਅਮਿਤਾਭ ਬੱਚਨ ਦੀ ਪ੍ਰਸਿੱਧੀ ਨੂੰ ਦੇਖ ਜਯਾ ਨੇ ਬਣਾਇਆ ਮੂੰਹ, ਦੇਖੋ ਤਸਵੀਰਾਂ

amitabh bachchan
16 January, 2018 08:53:21 PM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਸ਼ਹਿਨਸ਼ਾਹ ਅਮਿਤਾਭ ਬੱਚਨ ਦੀ ਪ੍ਰਸਿੱਧੀ ਤੋਂ ਜਯਾ ਬੱਚਨ ਨੂੰ ਪਰੇਸ਼ਾਨੀ ਹੋ ਰਹੀ ਹੈ। ਇਹ ਅਸੀਂ ਨਹੀਂ ਸਗੋਂ ਉਨ੍ਹਾਂ ਦੇ ਇਕ ਇਵੈਂਟ 'ਚ ਮੌਜ਼ੂਦਗੀ ਨੇ ਸਾਬਿਤ ਕੀਤਾ ਹੈ। ਅਸਲ 'ਚ ਅਮਿਤਾਭ-ਜਯਾ ਬੱਚਨ ਇਕ ਇਵੈਂਟ 'ਚ ਪੁੱਜੇ ਸਨ, ਜਿਥੇ ਜਯਾ ਥੋੜ੍ਹੀ ਜਿਹੀ ਨਾ ਖੁਸ਼ ਦਿਖੀ।

Punjabi Bollywood Tadka

ਹੋਇਆ ਇਹ ਕੀ ਜਦੋਂ 'ਬਿੱਗ ਬੀ' ਇਵੈਂਟ 'ਚ ਆਪਣੀ ਸੀਟ 'ਤੇ ਜਾ ਕੇ ਬੈਠੇ ਤਾਂ ਉਨ੍ਹਾਂ ਦੇ ਫੈਨਜ਼ ਜਾ ਕੇ ਤਸਵੀਰਾਂ ਕਲਿੱਕ ਕਰਨ ਲੱਗੇ। ਇਸ ਦੌਰਾਨ ਫੈਨਜ਼ ਨੇ ਉਨ੍ਹਾਂ ਦਾ ਆਟੋਗ੍ਰਾਫ ਵੀ ਲੈ ਰਹੇ ਸਨ। ਇਸ ਦੌਰਾਨ ਜਯਾ ਬੱਚਨ ਵੀ ਨਾਲ ਹੀ ਸੀ। ਉਨ੍ਹਾਂ ਨੇ ਇਸ ਦੌਰਾਨ ਇਹ ਸਭ ਇਗਨੋਰ ਕੀਤਾ। ਇਹ ਸਾਰੀ ਘਟਨਾ ਫੋਟੋਗ੍ਰਾਫਰਜ਼ ਨੇ ਆਪਣੇ ਕੈਮਰਿਆਂ 'ਚ ਕੈਦ ਕਰ ਲਿਆ।

Punjabi Bollywood Tadka
ਹਾਲ ਹੀ 'ਚ ਅਮਿਤਾਭ ਬੱਚਨ ਦੀ ਨੂੰਹ ਐਸ਼ਵਰਿਆ ਰਾਏ ਬੱਚਨ ਤੇ ਪੁੱਤਰ ਅਭਿਸ਼ੇਕ ਬੱਚਨ ਨੇ ਨਵਾਂ ਫੈਲਟ ਖਰੀਦਿਆਂ ਹੈ। ਇਸ ਦੌਰਾਨ ਖਬਰਾਂ ਆਈਆਂ ਸਨ ਕਿ ਐਸ਼ਵਰਿਆ ਪਤੀ ਨਾਲ ਆਪਣੇ ਨਵੇਂ ਘਰ 'ਚ ਸ਼ਿਫਟ ਹੋ ਜਾਵੇਗੀ ਪਰ ਅਜਿਹਾ ਕੁਝ ਵੀ ਨਹੀਂ ਹੋ ਰਿਹਾ ਹੈ।

Punjabi Bollywood Tadka

ਕਿਉਂਕਿ ਅਭਿਸ਼ੇਕ ਬੱਚਨ ਨੇ ਆਪਣੇ ਮਾਤਾ-ਪਿਤਾ ਲਈ ਆਪਣੀ ਪ੍ਰੇਮਿਕਾ ਕਰਿਸ਼ਮਾ ਕਪੂਰ ਦਾ ਸਾਥ ਛੱਡ ਦਿੱਤਾ ਸੀ, ਇਸ ਗੱਲ ਤੋਂ ਐਸ਼ਵਰਿਆ ਚੰਗੀ ਤਰ੍ਹਾਂ ਜਾਣੂ ਹੈ। ਇਸ ਕਰਕੇ ਉਹ ਅਜਿਹੀ ਗਲਤੀ ਕਰਨੀ ਨਹੀਂ ਚਾਵੇਗੀ।

Punjabi Bollywood Tadka


Tags: Amitabh BachchanJaya BachchanAishwarya RaiAbhishek BachchanBollywood Celebrity

Edited By

Sunita

Sunita is News Editor at Jagbani.